Htv Punjabi
Punjab Video

ਦਿੱਲੀ ਕੂਚ ਕਰਨ ਤੋਂ ਪਹਿਲਾਂ ਟੁੱਟੀਆਂ ਕਿਸਾਨ ਜਥੇਬੰਦੀਆ ?

ਜਿੱਥੇ ਇੱਕ ਪਾਸੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕੀਆਂ ਨੇ ਪਰ ਦੂਜੇ ਪਾਸੇ ਇਹਨਾਂ ਦੀਆਂ ਆਪਸੀ ਜਥੇਬੰਦੀਆਂ ਦੇ ਵਿੱਚ ਵੱਖਰੇਵਾਂ ਮੁੜ ਤੋਂ ਨਜ਼ਰ ਆਇਆ,,ਕਿਉਕਿ ਰੁਲਦੂ ਸਿੰਘ ਮਾਨਸਾ ਨੂੰ ਜ਼ਿਲਾ ਸੰਗਰੂਰ ਚ ਉਸ ਵੇਲੇ ਵੱਡਾ ਝਟਕਾ ਮਿਲਿਆ ਜਦੋ 13 ਮੈਂਬਰੀ ਜਿਲਾ ਕਮੇਟੀ ਚੋਂ ਜ਼ਿਲਾ ਪ੍ਰਧਾਨ ਸਮੇਤ 11 ਮੈਂਬਰ ਸਿੱਧੂਪੁਰ ਯੂਨੀਅਨ ਚ ਹੋਏ ਸ਼ਾਮਿਲ,,ਕਈ ਬਲਾਕ ਕਮੇਟੀਆਂ ਤੇ ਪਿੰਡ ਇਕਾਈਆਂ ਨੇ ਰੁਲਦੂ ਸਿੰਘ ਦਾ ਸਾਥ ਛੱਡਿਆ ਜਿਸਨੂੰ ਲੈਕੇ ਜਗਜੀਤ ਸਿੰਘ ਡੱਲੇਵਾਲ ਨੇ ਰੁਲਦੂ ਸਿੰਘ ਮਾਨਸਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ,,ਡਾਲੇਵਾਲ ਨੇ ਕਿਹਾ ਸਰਕਾਰ ਦੇ ਨਾਲ ਮੀਟਿੰਗਾਂ ਦੇ ਵਿੱਚ ਵੀ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰਦਾ ਸੀ ਰੁਲਦੂ ਸਿੰਘ ਮਾਨਸਾ ਪਹਿਲਾਂ ਸਿੱਧੂਪੁਰ ਦਾ ਹਿੱਸਾ ਹੁੰਦਾ ਸੀ ਰੁਲਦੂ ਸਿੰਘ ਮਾਨਸਾ ਉਸ ਸਮੇਂ ਵੀ ਕਈ ਫੈਸਲੇ ਕਿਸਾਨਾਂ ਦੇ ਉਲਟ ਲੈਂਦੇ ਸਨ।

ਖੈਰ ਜਿਸ ਤਰੀਕੇ ਦੇ ਨਾਲ ਜਥੇਬੰਦੀਆਂ ਦੇ ਆਪੋ ਆਪਣੇ ਵੱਖਰੇਵੇਂ ਸਾਹਮਣੇ ਆ ਰਹੇ ਨੇ ਘੀ ਦਾ ਅਸਰ ਜਿਹੜਾ ਦਿੱਲੀ ਵੱਲ ਕੂਚ ਕਰਨਗੀਆਂ ਜਥੇਬੰਦੀਆਂ ਉਸਦੇ ਦੇਖਣ ਨੂੰ ਮਿਲੇਗਾ ਜਾਂ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੰਡੀ ‘ਚ ਧੁੱਪੇ ਬੋਰੀਆਂ ‘ਤੇ ਬੈਠੇ ਕਿਸਾਨ ਨੂੰ ਆਇਆ ਕੈਪਟਨ ਦਾ ਫੋਨ, ਫੇਰ ਕਿਸਾਨ ਨੇ Live ਕੱਢਤੇ ਅੰਗਰੇਜ਼ੀ ਵਾਲੇ ਚਿੱਬ ,ਅੰਗਰੇਜ਼ੀ ਸੁਣਕੇ ਮੁੱਖ ਮੰਤਰੀ ਦਾ ਨਿਕਲਿਆ ਮੁਸ਼ਕੜੀ ਹਾਸਾ, ਕਹਿੰਦੇ ਪਹਿਲਾਂ…

Htv Punjabi

ਦੁਕਾਨਦਾਰ ਨੂੰ ਰਾਸ਼ਨ ਦੇਣਾ ਪੈ ਗਿਆ ਮਹਿੰਗਾ; ਸੀਸੀਟੀਵੀ ‘ਚ ਕੈਦ ਹੋਈ ਭਿਆਨਕ ਘਟਨਾ

htvteam

ਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਟੈਂਪੂ ਦੀ ਵੱਡੇ ਟਰਾਲੇ ਨਾਲ ਹੋਈ ਟੱਕਰ; ਡਰਾਇਵਰ ਗੱਡੀ ਦੇ ਵਿਚੇ ਫਸਿਆ

htvteam

Leave a Comment