Htv Punjabi
Punjab Video

ਐਵੇਂ ਨਾ ਕਿਸੇ ਪਿੱਛੇ ਮੂੰਹ ਚੱਕੇ ਤੁਰ ਪਿਆ ਕਰੋ, ਬਾਈ ਆਹ ਦੇਖਲੋ ਕੀ ਹੋਇਆ

ਜੇਕਰ ਤੁਸੀ ਆਪਣੇ ਯਾਰਾਂ ਦੋਸਤੋਂ ਜਾਂ ਫਿਰ ਰਿਸ਼ਤੇਦਾਰਾਂ ਦੇ ਇਕ ਫੋਨ ਕਾਲ ਆਉਂਣ ਤੇ ਭੱਜਕੇ ਜਾਂਦੇ ਹੋਏ ਅਤੇ ਉਨ੍ਹਾਂ ਨਾਲ ਵਿਆਹ ਸ਼ਾਂਦੀਆਂ ਪ੍ਰੋਗਰਾਮਾਂ ਵਿੱਚ ਜਾਂਦੇ ਹੋਂ ਜਾਂ ਫਿਰ ਕਿਤੇ ਘੁੰਮਣ ਤਾਂ ਅੱਜ ਹੀ ਸਾਵਧਾਨ ਹੋ ਜਾਇਓ ਕਿਤੇ ਵੀ ਜਾਣ ਤੋਂ ਪਹਿਲਾਂ ਇਹ ਦੇਖ ਲਿਓ ਕੀ ਤੁਹਾਡੇ ਰਿਸ਼ਤੇਦਾਰਾਂ ਭਰਾਵਾਂ ਜਾਂ ਦੋਸਤਾਂ ਦੇ ਰੂਪ ਵਿੱਚ ਕਿਤੇ ਤੁਹਾਡੇ ਦੁਸ਼ਮਣ ਨਾ ਛੁਪੇ ਹੋਣ ਜੀ ਹਾਂ ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਹੀ ਕੁੜੀ ਸੀਮਾ ਦੇ ਭਰਾ ਸਾਗਰ ਨਾਲ ਉਸਦੇ ਚਾਚੇ ਦੇ ਮੁੰਡੇ ਅਤੇ ਦੋਸਤਾਂ ਨੇ ਮਿਲਕੇ ਉਸਦੇ ਨਾਲ ਅਜਿਹੀ ਯਾਰ ਮਾਰ ਕਰ ਦਿੱਤੀ ਹੈ ਕਿ ਹੁਣ ਯਾਰਾਂ ਦੋਸਤਾਂ ਦੇ ਅਤੇ ਸਕੇ ਰਿਸ਼ਤੇ ਵੀ ਤਾਰ ਤਾਰ ਹੋ ਗਏ,ਮਾਮਲਾ ਫਿਰੋਜਪੁਰ ਦੇ ਬਾਂਸੀ ਗੇਟ ਦਾ ਹੈ ਜਿੱਥੇ ਚਾਚੇ ਦੇ ਮੁੰਡੇ ਅਤੇ ਦੋਸਤਾਂ ਨੇ ਮਿਲਕੇ ਸਾਗਰ ਨੂੰ ਗੱਡੀ ਚ ਬਿਠਾਕੇ ਉਸਦਾ ਅਜਿਹਾ ਬੁਰਾ ਹਾਲ ਕਰ ਦਿੱਤਾ ਸੀ ਕਿ ਸਿਵਲ ਹਸਪਤਾਲ ਦੇ ਡਾਕਟਰ ਵੀ ਮੁੰਡੇ ਦੀ ਜ਼ਿੰਦਗੀ ਬਚਾ ਨਾ ਸਕੇ,ਏਸ ਮੌਕੇ ਸਦਾ ਲਈ ਖਾਮੌਸ਼ ਹੋਏ ਆਪਣੇ ਭਰਾ ਨੂੰ ਦੇਖ ਇਹ ਭੈਣਾਂ ਰੋਂਦੀਆਂ ਕੁਰਲਾਉਂਦੀਆਂ ਦੇਖੀਆਂ ਨਹੀਂ ਜਾ ਰਹੀਆਂ,,,,,,,,,,

ਏਸ ਮੌਕੇ ਮ੍ਰਿਤਕ ਸਾਗਰ ਦੀ ਭੈਣ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਪੁਲਿਸ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਮੁਲਜ਼ਮਾਂ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਰੇਸ਼ਨ ਲਈ ਆਏ ਮਰੀਜ਼ ਨੂੰ ਡਾਕਟਰ ਨੇ ਲਾਇਆ ਐਨੇਸਥੀਸਿਆ ਦਾ ਟੀਕਾ, ਮੌਤ

Htv Punjabi

ਭਾਰਤ ਚੀਨ ਫੌਜੀ ਝੜਪਾਂ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਬਾਰੇ ਕੈਪਟਨ ਸਰਕਾਰ ਨੇ ਕੀਤਾ ਵੱਡਾ ਐਲਾਨ

Htv Punjabi

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ ਹੋਰ ਭੱਖਿਆ ,ਦੋਵਾਂ ਦੀ ਲੜਾਈ ‘ਚ ਸਾਹਮਣੇ ਆਇਆ ਸੰਨੀ ਮਾਲਟਨ

htvteam

Leave a Comment