Htv Punjabi
Punjab Video

ਕਰਿਓ ਗੌਰ, ਕਦੇ ਕਦੇ ਹਸਪਤਾਲਾਂ ‘ਚ ਐਵੇਂ ਵੀ ਹੋ ਜਾਂਦਾ

ਜੇਕਰ ਤੁਸੀ ਕਿਸੇ ਪ੍ਰਾਈਵੇਟ ਹਸਪਤਾਲ ਚ ਆਪਣਾ ਜਾਂ ਕਿਸੇ ਪਰਿਵਾਰ ਦਾ ਇਲਾਜ਼ ਕਰਵਾਉਂਣ ਦੀ ਸੋਚ ਰਹੇ ਰੱਬ ਨਾਂ ਕਰੇ ਜੇਕਰ ਭਵਿੱਖ ਵਿੱਚ ਲੋੜ ਪੈਂਦੀ ਹੈ ਤਾਂ ਹਸਪਤਾਲ ਚ ਇਲਾਜ਼ ਕਰਵਾਉਂਣ ਤੋਂ ਪਹਿਲਾਂ ਮਰੀਜ਼ ਦੇ ਇਲਾਜ਼ ਲਈ ਕਿੰਨਾ ਪੈਸਾ ਖਰਚ ਹੋਵੇਗਾ ਇਹ ਗੱਲ ਚੰਗੀ ਤਰ੍ਹਾਂ ਡਾਕਟਰਾਂ ਨਾਲ ਪਹਿਲਾਂ ਹੀ ਤਹਿ ਕਰ ਲਿਓ ਕਿਤੇ ਇਹ ਨਾ ਹੋਵੇ ਤੁਹਾਡਾ ਮਰੀਜ਼ ਠੀਕ ਵੀ ਨਾ ਹੋਵੇ ਤੇ ਤੁਹਾਡੇ ਜੇਬ ਖਾਲੀ ਵੀ ਹੋ ਜਾਵੇ,ਜੀ ਹਾਂ ਏਸ ਲਈ ਅਸੀ ਤੁਹਾਨੂੰ ਪਹਿਲਾਂ ਹੀ ਸਤੱਰਕ ਕਰ ਰਹੇ ਹਾਂ ਕਿਉਂ ਅੰਮ੍ਰਿਤਸਰ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਇਕ ਨਿੱਜੀ ਹਸਪਤਾਲ ਚ ਮਰੀਜ਼ ਦੇ ਇਲਾਜ਼ ਪੈਸਿਆਂ ਨੂੰ ਲੈਕੇ ਮਰੀਜ਼ ਦੇ ਪਰਿਵਾਰ ਦਾ ਡਾਕਟਰ ਨਾਲ ਰੌਲਾ ਪੈ ਗਿਆ,,,,,,,,,

ਦੂਜੇ ਪਾਸੇ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਮਰੀਜ਼ ਬ੍ਰੇਨ ਹੈਮਰੇਜ ਦਾ ਸ਼ਿਕਾਰ ਸੀ ਜਿਸਦਾ ਇਲਾਜ਼ ਹੋ ਚੁੱਕਿਆ ਅਤੇ ਪੈਸਿਆਂ ਬਾਬਤ ਪਰਿਵਾਰ ਨੂੰ ਸਾਰੀ ਜਾਣਕਾਰੀ ਦਿੱਤੀ ਸੀ,,,,,,,,,

ਫਿਲਹਾਲ ਮਰੀਜ਼ ਦੇ ਪਰਿਵਾਰ ਵੱਲੋਂ ਡਾਕਟਰ ਤੇ ਗੰਭੀਰ ਇਲਾਜ਼ ਲਗਾਏ ਜਾ ਰਹੇ ਹਨ ਬਾਕੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ,ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਪਰ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਅੱਗਿਓਂ ਵੱਡੇ ਥਾਣੇਦਾਰ ਨੇ ਪੱਤਰਕਾਰਾਂ ਨੂੰ ਮਾਮਲੇ ਬਾਬਤ ਦੱਸਣ ਦੀ ਬਜਾਏ ਉਲਟਾ ਬਤਮੀਜੀ ਤੇ ਉਤਰ ਆਇਆ ਅਤੇ ਬਿਨ੍ਹਾਂ ਕੁਝ ਦੱਸੇ ਮੌਕੇ ਤੋਂ ਰਫੂ ਚੱਕਰ ਹੋ ਗਿਆ,ਜੇਕਰ ਪੁਲਿਸ ਹੀ ਮੀਡੀਆ ਨੂੰ ਨਹੀਂ ਦੱਸੇਗੀ ਮਾਮਲੇ ਬਾਬਤ ਤਾਂ ਫਿਰ ਕਿਸਦੀ ਜ਼ਿੰਮੈਵਾਰੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨ੍ਹਾਂ ਜਿਮ ਤੇ ਬਿਨ੍ਹਾਂ ਦਵਾਈ ਤੋਂ 5 ਬੂੰਦਾਂ ਨਾਲ ਵਜ਼ਨ ਘੱਟ ਕਰੋ

htvteam

ਲੱਖਾ ਸਿਧਾਣਾ ਦੀਆਂ ਗੱਲਾਂ ਸੁਣ CM ਭਗਤ ਮਾਰਨਗੇ ਚੀਕਾਂ

htvteam

ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਲਈ ਸਰਕਾਰ ਨੇ ਲਿਆਂਦਾ ਆਹ ਸਿਸਟਮ, ਅੱਧੇ ਕੁ ਨਰਾਜ਼ ਅੱਧੇ ਕੁ ਖੁਸ਼

Htv Punjabi

Leave a Comment