Htv Punjabi
Punjab Video

ਕੈਨੇਡਾ ਤੋਂ ਆਏ ਜੱਟ ਨੇ ਲਾਈ ਹਰੀ ਹਰੀ ਸਕੀਮ, ਦੇਖੋ ਨੋਟਾਂ ਦੇ ਭਰ ਕੇ ਲੈ ਕੇ ਜਾਓ ਬੈਗ

ਇਨਾਂ ਤਸਵੀਰਾਂ ਚ ਤੁਸੀ ਕੁਦਰਤੀ ਨਜ਼ਾਰਿਆਂ ਨਾਲ ਭਰੀ ਨਰਸਰੀ ਦੇਖ ਰਹੇ ਹੋ ਪਰ ਇਹ ਕੋਈ ਨਰਸਰੀ ਨਹੀ ਜਨਾਬ ਇਹ ਇਕ ਸੋਚ ਐ ਆਹ ਬੰਦੇ ਦੀ,,,, ਜਿਹੜਾ ਕੈਨੇਡਾ ਦੀ ਚਮਕ ਦਮਕ ਵਾਲੀ ਜਿੰਦਗੀ ਛੱਡ ਕੇ ਇੱਥੇ ਮਿੱਟੀ ਨਾਲ ਮਿੱਟੀ ਹੋ ਰਿਹਾ ,,,, ਮਾਨਸਾ ਦੇ ਰਹਿਣ ਵਾਲੇ ਇਹ ਜਸਪਾਲ ਸਿੰਘ ਨਾਂ ਦੇ ਵਿਅਕਤੀ ਦਾ ਕਹਿਣਾ ਐ,,, ਕਿ ਜਦੋਂ ਅਸੀ ਲੋਕ ਕੈਨੇਡਾ ਜਾਣਾ ਚਾਹੁੰਦੇ ਹਾਂ ਤਾਂ ਉਥੇ ਦਿਨ ਰਾਤ ਦੀ ਮਾਰਾ ਮਾਰੀ ਐ ਪਰ ਇੱਥੇ ਅਸੀ ਆਪਣਾ ਕੰਮ ਸੁਚੱਜੇ ਟੰਗ ਨਾਲ ਆਪ ਕਰ ਸਕਦੇ ਹਾਂ ਅਤੇ ਆਪਣੇ ਮਾਲਕ ਆਪ ਬਣ ਸਕਦੇ ਹਾਂ ਆਓ ਹੁਣ ਤੁਹਾਨੂੰ ਮਿਲਾਉਂਦੇ ਹਾਂ ਇਸ ਨਰਸਰੀ ਦੇ ਮਾਲਕ ਨਾਲ ਜਸਪਾਲ ਸਿੰਘ ਹੋਰਾਂ ਨਾਲ …ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਨਵਦੀਪ ਜਲਵੇੜਾ ਦੇ ਖੁਲਾਸੇ ? ਦੇਖੋ ਜੇ ਲ੍ਹ ‘ਚ ਕੀ ਕੀ ਹੋਇਆ

htvteam

ਆਪਣੇ ਹੀ ਪਿੰਡ ‘ਚ ਕਦੇ ਐਵੇਂ ਨਾ ਮਾਰਿਓ ਆਸ਼ਿਕੀ, ਇਹ ਖਬਰ ਦੇਖ ਕੇ ਕਰਿਓ ਵਿਚਾਰ

htvteam

ਜੇਕਰ ਪੇਟ ਦੇ ਰੋਗਾਂ ਨੂੰ ਲਗਾਉਣਾ ਚਾਹੁੰਦੇ ਹੋ ਝਾੜੂ ਅੱਜ ਹੀ ਖਾਓ ਫੁੱਲ ਆੜੂ

htvteam

Leave a Comment