Htv Punjabi
Punjab Video

ਨਵਦੀਪ ਜਲਵੇੜਾ ਦੇ ਖੁਲਾਸੇ ? ਦੇਖੋ ਜੇ ਲ੍ਹ ‘ਚ ਕੀ ਕੀ ਹੋਇਆ

ਨਵਦੀਪ ਜਲਵੇੜਾ ਦੀ ਰਿਹਾਈ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਕਿ ਨਵਦੀਪ ਜਲਵੇੜਾ ਤੇ ਅੰਨਾ ਤਸ਼ੱਦਦ ਕੀਤਾ,, ਇਹ ਕਿਹਾ ਲੱਖਾ ਸਿਧਾਣਾ ਨੇ ਤੇ ਨਾਲ ਹੀ ਉਹਨਾਂ ਕਿਹਾ ਕਿ
ਸਰਕਾਰ ਵਲੋਂ ਬਣਾਏ ਗਏ ਨਵੇਂ ਕਾਨੂੰਨ ਅੰਗਰੇਜ਼ਾਂ ਦੇ ਕਾਨੂੰਨਾਂ ਤੋਂ ਵੀ ਨੇ ਮਾੜੇ,, ਨਵਦੀਪ ਤੇ ਕਥਿਤ ਝੂਠਾ ਪਰਚਾ ਦਰਜ ਕਰਕੇ 3 ਮਹੀਨੇ ਜੇਲ੍ਹ ਵਿਚ ਬੰਦ ਰੱਖਿਆ,,,,ਜਲਵੇੜਾ ਨੇ ਦੱਸਿਆ ਕਿ ਉਸਦੇ ਚੱਢੇ ਪਾੜੇ, ਕਰੰਟ ਲਗਾਇਆ, ਬਰਫ ਤੇ ਲਿਟਾਇਆ ਗਿਆ,,,,ਘੱਟ ਗਿਣਤੀ ਅਤੇ ਸਿੱਖਾਂ ਤੇ ਲਾਗੂ ਹੋ ਰਹੇ ਹਨ ਨਵੇਂ ਕਾਨੂੰਨ।

30-35 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੇ ਹੋਣੇ ਯਤਨਾਂ ਕਰਨ ਦੀ ਲੋੜ। ਆਉਣ ਵਾਲੇ ਸਮੇਂ ਵਿਚ ਬਣਨ ਵਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ। ਆਵਾਜ ਬੁਲੰਦ ਕਰਨ ਵਾਲੇ ਆਗੂਆਂ ਨੂੰ ਨਵੇਂ ਕਾਨੂੰਨਾਂ ਤਹਿਤ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ।,,,,,,

ਸੋ ਦੱਸ ਦਈਏ ਕਿ ਨਵਦੀਪ ਜਲਵੇੜਾ ਨੂੰ ਰਿਹਾ ਕਰਵਾਉਣ ਦੇ ਵਾਸਤੇ ਕਿਸਾਨ ਜਥੇਬੰਦੀਆਂ ਵੱਲੋਂ ਅਗੜੀ ਰਣਨੀਤੀ ਤੈ ਕਰ ਲਈ ਗਈ ਸੀ ਪਰ ਉਨਾਂ ਦੀ ਰਣਨੀਤੀ ਤੋਂ ਪਹਿਲਾਂ ਹੀ ਬੀਤੀ ਦੇ ਰਾਹ ਨਵਦੀਪ ਜਲਵੇੜਾ ਨੂੰ ਰਿਹਾ ਕਰ ਦਿੱਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

IVF ਸੈਂਟਰ ਬਾਹਰ ਚੱਲੀ ਗੋ# ਲੀ

htvteam

ਕੜਾਕੇ ਦੀ ਠੰਢ ‘ਚ ਮੁੰਡੇ ਨੇ ਸੜਕ ‘ਤੇ ਖੜਕੇ ਉਤਾਰੇ ਕੱਪੜੇ; ਦੇਖੋ ਕਿਉਂ

htvteam

ਬਠਿੰਡੇ ਦੇ SSP ਨਾਨਕ ਸਿੰਘ ਤੋਂ ਬਾਅਦ DSP ਨੇ ਪਈ ਸਾਈਕਲ ‘ਤੇ ਧੱਕ ! DSP ਨੂੰ ਸਾਈਕਲ ‘ਤੇ ਦੇਖ ਕਈਆਂ ਦਾ ਨਿਕਲਿਆ, ਕਈ ਬੇਹੋਸ਼, ਜਨਾਨੀਆਂ ਦੀ ਲੱਗੀ ਦੌੜ

Htv Punjabi

Leave a Comment