Htv Punjabi
Punjab Video

ਕੜਾਕੇ ਦੀ ਠੰਡ ‘ਚ PM ਮੋਦੀ ਨੂੰ ਕਿਉਂ ਆਈਆਂ ਤਰੇਲੀਆਂ

ਕੇਂਦਰ ਸਰਕਾਰ ਦਾ ਤਖਤ ਹਿਲਾਉਣ ਵਾਸਤੇ ਕਿਸਾਨ ਜਥੇਬੰਦੀਆਂ ਨੇ ਕਰਤਾ ਵੱਡਾ ਐਲਾਨ,, ਹੁਣ ਪੀ ਐੱਮ ਹਾਊਸ ਚ ਬੈਠੇ ਪੀ ਐਮ ਮੋਦੀ ਨੂੰ ਕੜਾਕੇ ਦੀ ਠੰਡ ਚ ਆਉਣਗੀਆਂ ਤਰੇਲੀਆਂ,, ਮੁੜ ਬਣਨਗੇ ਅਜਿਹੇ ਹਲਾਤ ਘਬਰਾਓ ਮੋਦੀ ਸਰਕਾਰ,, ਇਹ ਅਸੀਂ ਨਹੀਂ ਕਹਿੰਦੇ ਸਗੋਂ ਕੇਸਾਂ ਜਥੇਬੰਦੀਆਂ ਨੇ ਐਲਾਨ ਹੀ ਅਜਿਹਾ ਕਰ ਦਿੱਤਾ,, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ,,ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਭਾਰਤ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਜਾ ਰਹੇ ਬਾਰ-ਬਾਰ ਹਮਲੇ ਨੂੰ ਲੈ ਕੇ ਕਿਸਾਨ ਮੁੜ ਦੁਬਾਰਾ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਨਗੀਆਂ,,,,,,,,,

ਸੋ ਦੱਸ ਦੀਏ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੜ ਤੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਸਤਲੁਜ ਦਰਿਆ ਦੀ ਹੜ੍ਹ ਦੀ ਖਤਰੇ ਦੀ ਵੱਜੀ ਘੰਟੀ !

htvteam

ਨਾਭਾ ਵਿਖੇ ਚੋਰੀ ਦੀ ਘਟਨਾ ਹੋਈ ਸੀਸੀਟੀਵੀ ਵਿੱਚ ਕੈਦ; ਦੇਖੋ ਵੀਡੀਓ

htvteam

ਮਾਂ ਨੂੰ ਫੋਨ ਕਰਕੇ ਧੀ ਨੇ ਕਿਹਾ ਕਿ ਮੈਨੂੰ ਲੈ ਜਾਓ, ਪੇਕੇ ਵਾਲੇ ਪਹੁੰਚੇ ਤਾਂ ਮਿਲੀ ਲਾਸ਼

Htv Punjabi

Leave a Comment