Htv Punjabi
Punjab Video

ਖਡੂਰ ਸਾਹਿਬ ‘ਤੋਂ ਚੱਲੇ ਕਿਸਾਨਾਂ ਦੇ ਵਿਸ਼ਾਲ ਕਾਫਲੇ, ਦੇਖੋ ਹੁਣ ਭਾਈ ਸਾਬ੍ਹ ਨੂੰ ਕਿਵੇਂ ਕੱਢਣਗੇ ਜੇਲ੍ਹੋਂ ਬਾਹਰ

ਆਸਾਮ ਦੀ ਦਿਬਰੂਗੜ੍ਹ ਜੇਲ੍ਹ ਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਲਈ ਖਡੂਰ ਸਾਹਿਬ ਤੋਂ ਲੈਕੇ ਅਮਰੀਕਾ ਤੱਕ ਆਵਾਜ਼ਾਂ ਗੂੰਜੀਆਂ ਨੇ ਭਾਈ ਸਾਬ੍ਹ ਦੀ ਰਿਹਾਈ ਲਈ ਹੁਣ ਕਿਸਾਨ ਜਥੇਬੰਦੀਆਂ ਨੇ ਗਤੀਵਧੀਆਂ ਤੇਜ਼ ਕਰ ਦਿੱਤੀਆਂ ਨੇ ਜਿਸਦੇ ਤਹਿਤ ਲੋਕ ਸਭਾ ਹਲਕਾ ਖਡੂਰ ਸਾਹਿਬ ‘ਤੋਂ ਲੈਕੇ ਅੰਮ੍ਰਿਤਸਰ ਤੱਕ ਪੈਦਲ ਯਾਤਰਾ ਕੱਢੀ ਹੈ ਤੇ ਸਰਕਾਰ ਅਤੇਪ੍ਰਸ਼ਾਸਨ ਦੇ ਖਿਲਾਫ ਵੱਡਾ ਧਰਨਾ ਲਗਾਇਆ ਹੈ ਅਤੇ ਰਿਹਾਈ ਦੇ ਸਬੰਧ ਵਿੱਚ ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਜਿਸ ਵਿੱਚ ਕਿਸਾਨਾਂ ਨੇ ਮੰਗ ਰੱਖੀ ਹੈ ਕੀ ਜਲਦ ਤੋਂ ਜਲਦ ਭਾਈ ਸਾਬ੍ਹ ਦੀ ਰਿਹਾਈ ਕੀਤੀ ਜਾਵੇ ਤਾਂ ਕੀ ਉਹ ਆਪਣੇ ਹਲਕੇ ਦੇ ਕਾਰਜਾਂ ਲਈ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰ ਸਕਣ,,,,,,,,,,,

ਡੀਸੀ ਸਾਬ੍ਹ ਦਾ ਕਹਿਣਾ ਐ ਕੀ ਇਹ ਮੰਗ ਪੱਤਰ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ਅਗਲੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਵੇਗੀ ਖੈਰ ਇਸਤੋਂ ਪਹਿਲਾਂ ਅਮਰੀਕਾ ਦੇ ਉਘੇ ਵਕੀਲ ਅਟਾਰਨੀ ਜਸਪ੍ਰੀਤ ਸਿੰਘ ਹੋਰਾਂ ਨੇ ਵੀ ਭਾਈ ਸਾਬ੍ਹ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਮਰੀਕਾ ਦੀ ਉਪਰਾਸ਼ਟਰ ਪਤੀ ਕਮਲਾ ਹੇਰਿਸ ਹੋਰਾਂ ਕੋਲ ਚੁੱਕਿਆ ਸੀ ਪਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਹਾਂ ਪੱਖੀ ਹਾਮੀ ਨਹੀਂ ਭਰੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਦੀ ਮੁਸਤੈਦੀ ਨੇ ਕਿੰਝ ਬਚਾਈ ਲੋਕਾਂ ਦੀ ਜਾਨ

htvteam

ਆਹ ਪੱਤੇ ਖਾਓ ਵਧਦਾ ਮੋਟਾਪਾ ਘਟਾਓ

htvteam

ਪੇਂਡੂ ਕੁੜੀ ਨੇ ਪ੍ਰਿਅੰਕਾ ਗਾਂਧੀ ਤੋਂ ਪੁੱਛ ਲਿਆ ਅਜਿਹਾ ਸਵਾਲ; ਸਵਾਲ ਸੁਣ ਚੰਨੀ ਤੇ ਜਾਖੜ ਵੀ ਹੋਏ ਹੈਰਾਨ

htvteam

Leave a Comment