Htv Punjabi
Punjab Video

ਖੜ੍ਹੇ ਵਾਹਨ ਨੂੰ ਚੜ੍ਹੀ ਅੱ-ਗ, ਮੱਚੀ ਭੱਗ-ਦੜ

ਵੱਧਦੀ ਹੋਈ ਗਰਮੀ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ, ਲਿਹਾਜਾ ਖੜੇ ਵਾਹਨਾਂ ਨੂੰ ਅੱਗ ਚੜ੍ਹਨ ਲੱਗੀ ਹੈ ਜੀ ਹਾਂ ਹੁਣ ਤੁਸੀ ਬਰਫੀਲੇ ਠੰਡੇ-ਠੰਡੇ ਪਾਣੀ ਦੇ ਛਿੱਟੈ ਮਾਰਕੇ ਆਪਣੇ ਵਾਹਨਾਂ ਨੂੰ ਠੰਡਾ ਕਰੋ ਕਿਤੇ ਇਹ ਨਾ ਹੋਵੇ ਕੀ ਤੁਹਾਡੇ ਵਾਹਨ ਗਰਮ ਹੋਕੇ ਅੱਗ ਫੜ੍ਹ ਲੈਣ ਜੀ ਹਾਂ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਰੋਡ ਉੱਤੇ ਦੇਖਣ ਨੂੰ ਮਿਲਿਆ ਹੈ ਜਿੱਥੇ ਖੜ੍ਹੀ ਐਕਟੀਵਾ ਨੂੰ ਦੇਖਦੇ ਦੇਖਦੇ ਅੱਗ ਚੜ ਗਈ,ਅੱਗ ਐਨੀ ਭਿਆਨਕ ਲੱਗੀ ਕਿ ਭਾਂਬੜ ਦੇ ਵਿੱਚ ਐਕਟੀਵਾ ਸੜਕ ਸੁਆਹ ਹੋ ਗਈ ,ਹਲਕਿ ਏਸੇ ਦੌਰਾਨ ਮੌਕੇ ਤੇ ਪਹੁੰਚਕੇ ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਪਰ ਫਿਰ ਵੀ ਐਕਟੀਵਾ ਨੂੰ ਬਚਾਅ ਨਾ ਸਕੇ ਤੇ ਹੁਣ ਐਕਟੀਵਾ ਦਾ ਹਾਲ ਸੜੇ ਹੋਏ ਮਨੁੱਖੀ ਸਰੀਰ ਦੇ ਕੰਗਾਲ ਵਰਗਾ ਹੋ ਗਿਆ,ਸਿਰਫ ਤੇ ਸਿਰਫ ਤੇ ਲੋਹੇ ਦੀਆਂ ਪਾਈਪਾਂ ਹੀ ਨਜ਼ਰ ਆ ਰਹੀਆਂ ਨੇ ਬਾਕੀ ਸੀਟਾਂ ਸੜਕੇ ਸੁਆਹ ਹੋ ਗੀਆਂ ਨੇ,,,,,,

ਸੋ ਦੋਸਤੋ ਆਪਣੇ ਵਾਹਨ ਨੂੰ ਖੜ੍ਹਾਉਂਣ ਲੱਗੇ ਹਮੇਸ਼ਾ ਛਾਂ ਦੇ ਵਿੱਚ ਖੜਾਵੋ ਤਾਂ ਕੀ ਤੁਹਾਡਾ ਵਾਹਨ ਠੰਡਾ ਰਹੇ ਤੇ ਅੱਗ ਲੱਗਣ ਤੋਂ ਬਚਾਅ ਰਹੇ ਇਸਦੇ ਨਾਲ ਪਾਣੀ ਦੇ ਛਿੱਟੈ ਮਾਰਦੇ ਰਹੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਵਾਲੇ ਸੱਚੀਂ ਬਣੇ ਮਾਮੇ ! ਲੋਕਾਂ ਦੇ ਬੋਲ ਦੇਖੋ ਕਿਵੇਂ ਕੀਤੇ ਸੱਚੇ , ਫੁੱਲਾਂ ਵਾਲੀ ਕਾਰ ‘ਚ ਬੈਠੀ ਕੁੜੀ ਵੀ ਹੱਸੀ ਗਈ ਹੱਸੀ ਗਈ !

Htv Punjabi

ਐਨਕ ਖਰੀਦਣ ਸਮੇਂ ਖੁੱਲੀ ਕਿਸਮਤ, ਬਣਿਆ ਕਰੋੜਪਤੀ !

htvteam

ਖੇਤਾਂ ‘ਚ ਗੈਸ ਪਾਇਪ ਪਾਉਣ ਨੂੰ ਲੈ ਕੇ ਛਿੜਿਆ ਵਿਵਾਦ, ਪਿੰਡ ਹੋਇਆ ਛਾਉਣੀ ਚ ਤਬਦੀਲ ,ਮਾਹੌਲ ਪੂਰਾ ਗਰਮ

htvteam

Leave a Comment