Htv Punjabi
Punjab Video

ਖੇਤਾਂ ‘ਚ ਗੈਸ ਪਾਇਪ ਪਾਉਣ ਨੂੰ ਲੈ ਕੇ ਛਿੜਿਆ ਵਿਵਾਦ, ਪਿੰਡ ਹੋਇਆ ਛਾਉਣੀ ਚ ਤਬਦੀਲ ,ਮਾਹੌਲ ਪੂਰਾ ਗਰਮ

ਤਸਵੀਰਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਿਮਣ ਕੌਰ ਸਿੰਘ ਵਾਲਾ ਦੀਆਂ ਨੇ ਜਿੱਥੇ ਪਿੰਡ ਦੇ ਖੇਤਾਂ ਚ ਸਰਕਾਰ ਵਲੋਂ ਗੈਸ ਪਾਇਪ ਪਾਈ ਜਾ ਰਹੀ ਐ,,,,,ਪਰ ਪਿੰਡ ਚ ਉਦੋਂ ਹੰਗਾਮਾਂ ਦੇਖਣ ਨੂੰ ਮਿਲਿਆ ਜਦੋਂ ਕਿਸਨਾਂ ਨੇ ਇਸਦਾ ਵਿਰੋਧ ਕੀਤਾ,,,,,ਜਿਸ ਤੋਂ ਪੂਰਾ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ,,,,,,,ਪਿੰਡ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਅਤੇ ਕਈ ਕਿਸਾਨਾਂ ਨੂੰ ਹਿਰਾਸ ਵਿੱਚ ਵੀ ਲਿਆ ਗਿਆ,,,,,,ਕਿਸਾਨਾਂ ਦਾ ਕਹਿਣਾ ਐ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਵਾਂਗੇ ਧੱਕੇਸ਼ਾਹੀ , ਪ੍ਰਸ਼ਾਸਨ ਨੇ ਆਖਿਆ ਸੀ ਕਿ ਗੈਸ ਪਾਈਪ ਪਾਉਣ ਦੇ ਬਦਲੇ ਕਿਸਾਨਾਂ ਨੂੰ ਚੰਗਾ ਮੁਆਵਜ਼ਾ ਦਿੱਤਾ ਜਾਵੇਗਾ,,,,,,,,ਕਿਸਾਨਾਂ ਦਾ ਕਹਿਣਾ ਐ ਕਿ ਅਸੀ ਪਾਇਪ ਨਾ ਪਾਉਣ ਤੋਂ ਨਹੀਂ ਕਿਹਾ ਪਰ ਇਸਦੇ ਬਦਲੇ ਕਿਸਨਾਂ ਮੁਆਵਜ਼ੇ ਦੀ ਮੰਗ ਕੀਤੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਗਰਭਵਤੀ ਮਹਿਲਾ ਧਰਮਸ਼ਾਲਾ ਚ ਰਾਤਾਂ ਕੱਟਣ ਲਈ ਮਜ਼ਬੂਰ

htvteam

ਘਰ ਵਿੱਚ ਖੜੀ ਕਾਰ ਦਾ ਦੋ ਵਾਰ ਕੱਟਿਆ ਫਾਸਟਟੈਗ

Htv Punjabi

ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੇ ਦੇਖੋ ਕਿਵੇਂ ਵੱਡੇ-ਵੱਡੇ ਲੋਕਾਂ ਦੀ ਉਡਾਈ ਸੀ ਰਾਤਾਂ ਦੀ ਨੀਂਦ ?

htvteam

Leave a Comment