Htv Punjabi
Punjab Religion Video

ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਨੇ ਕੀਤੀ ਅਜੇਹੀ ਹਰਕਤ, ਨਿਹੰਗ ਸਿੰਘ ਅੰਦਰਲਾ ਸੀਨ ਦੇਖ ਹੋਏ ਹੈਰਾਨ

ਪਟਿਆਲਾ ਦੇ ਵਿੱਚ ਉਸ ਵੇਲੇ ਸਿੰਘਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਜਦੋਂ ਪਟਿਆਲਾ ਦੇ ਗੁਰਬਖਸ਼ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ। ਤਾਂ ਮੌਕੇ ਤੇ ਜਦੋਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਤਾਂ ਅੰਦਰਲਾਸੀ ਦੇਖ ਉਹ ਵੀ ਹੈਰਾਨ ਰਹਿ ਗਏ। ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿੱਥੇ ਬੀੜ ਰੱਖੀ ਹੋਈ ਸੀ ਉਸਦੇ ਉੱਪਰ ਹੀ ਬਾਥਰੂਮਾਂ ਬਣਾਇਆ ਹੋਇਆ ਸੀ,, ਤੇ ਦੂਜੇ ਪਾਸੇ ਗੁਟਕਾ ਸਾਹਿਬ ਉਹਨਾਂ ਨੂੰ ਵੀ ਰੋਲ ਕੇ ਰੱਖਿਆ ਹੋਇਆ ਸੀ ਤਾਂ ਫਿਰ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਟਕਾ ਸਾਹਿਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਨਾਲ ਹੀ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਸ ਦੇ ਵੱਲੋਂ ਪਾਠੀ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਨਿਹੰਗ ਸਿੰਘ ਦੇ ਇਸ ਮਾਮਲੇ ਬਾਰੇ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ।

ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਾਈਮ ਰਹਿੰਦੇ-ਰਹਿੰਦੇ ਕਰ ਲਓ ਆਹ ਕੰਮ ਨਹੀਂ ਤਾਂ ਫੇਰ ਪਛਤਾਉਂਗੇ

htvteam

ਤਿੰਨ ਜਵਾਕਾਂ ਦੇ ਪਿਓ ਦਾ ਕੁ ਆ ਰੀ ਕੁ ੜੀ ਨਾਲ ਪਿਆ ਇ ਸ਼ ਕਪੇਚਾ ?

htvteam

ਚੀਜੀ ਦਾ ਲਾਲਚ ਦੇ ਨੌਜਵਾਨ ਨੇ ਬੱਚੇ ਨਾਲ ਕੀਤਾ ਗਲਤ ਕੰਮ

htvteam

Leave a Comment