Htv Punjabi
Punjab Video

ਗੈਂਗਸਟਰਾਂ ਦੀਆਂ ਜੇਲ੍ਹਾਂ ਚੋਂ ਵੀਡੀਓ ਪਿੱਛੇ ਸਰਕਾਰ ਦਾ ਹੱਥ ?

ਜੇਲ੍ਹਾਂ ਦੇ ਵਿੱਚੋਂ ਲਗਾਤਾਰ ਬੰਦ ਕੈਦੀ ਦੀਆਂ ਵੀਡੀਓ ਗੈਂਗਸਟਰਾਂ ਦੀਆਂ ਵੀਡੀਓ ਜੋ ਸਾਹਮਣੇ ਆ ਰਹੀਆਂ ਨੇ ਇਹ ਸਭ ਕੁਝ ਸਰਕਾਰ ਦੀ ਮਿਲੀ ਭੁਗਤ ਹੈ।,, ਅਰਵਿੰਦ ਕੇਜਰੀਵਾਲ ਈਡੀ ਤੋਂ ਲੁਕਦਾ ਫਿਰਦਾ ਤੇ ਸੀਐਮ ਭਗਵੰਤ ਮਾਨ ਕੇਜਰੀਵਾਲ ਤੋਂ ਲੁਕਦਾ ਫਿਰਦਾ,, ਇਹ ਤਿੱਖੇ ਬੋਲਣ ਦਾ ਪ੍ਰਗਟਾਵਾ ਕੀਤਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ। ਜਦੋਂ ਉਹ ਜਲੰਧਰ ਪਹੁੰਚੇ ਤਾਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਵੀ ਖੂਬ ਨਿਸ਼ਾਨੇ ਤੇ ਲਿਆ,, ਉਸੇ ਹੀ ਸੁਖਪਾਲ ਖਹਿਰਾ ਤੇ ਹੋਈ ਐਫਆਈਆਰ ਦੀ ਨਿੰਦਿਆ ਕੀਤੀ ਹੈ।

ਖੈਰ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀਆਂ ਇਸ ਤਰੀਕੇ ਨਾਲ ਵੀਡੀਓ ਆਉਣੀਆਂ ਤਾਂ ਜੇਲ ਪ੍ਰਸ਼ਾਸਨ ਦੇ ਵੱਡੇ ਸਵਾਲ ਤਾਂ ਖੜੇ ਲਾਜ਼ਮੀ ਹੁੰਦੇ ਨੇ ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਦੇ ਵੱਲੋਂ ਸਰਕਾਰ ਨੂੰ ਖੂਬ ਘੇਰਿਆ ਜਾ ਰਿਹਾ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਜ਼ੇ ਦੀ ਕਿਸ਼ਤ ਦੇਣ ਗਏ ਨੌਜਵਾਨ ਨਾਲ ਫਾਇਨਾਂਸ ਕੰਪਨੀ ਦੇ ਸਟਾਫ ਨੇ ਕੀਤੀ ਬਤਮੀਜ਼ੀ, ਜ਼ਹਿਰ ਖਾ ਕੇ ਦਿੱਤੀ ਜਾਨ

Htv Punjabi

ਕੈਪਟਨ ਨਹੀਂ ਪਹੰਚੇ ਦਿੱਲੀ ਰੈਲੀ ਵਿੱੱਚ,ਪੈ ਗਿਆ ਨਵਾਂ ਪੰੰਗਾ,ਬਨਣਗੇ ਪੰਜਾਬ ਦੇ ਤਿੰਨ ਉਪ ਮੁੱਖਮੰਤਰੀ?

Htv Punjabi

ਖਾਕੀ ਵਰਦੀ ਦੀ ਆੜ ‘ਚ ਪੁਲਿਸੀਏ ਨੇ ਚਾੜਤਾ ਚੰਨ੍ਹ

htvteam

Leave a Comment