Htv Punjabi
Punjab Video

ਆਹ ਦੇਖਲੋ ਭਗਵੰਤ ਮਾਨ ਦੇ ਸ਼ਹਿਰ ‘ਚ ਕੀ ਕੁਝ ਹੋ ਰਿਹਾ

ਇਹ ਤਸਵੀਰਾਂ ਮੁੱਖ ਮੰਤਰੀ ਦੇ ਸਹਿਰ ਸੰਗਰੂਰ ਦੀਆਂ ਨੇ ਜਿੱਥੇ ਭਗਵੰਤ ਮਾਨ ਦੀ ਕੋਠੀ ਬਾਹਰ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ,ਵੱਡੀ ਸ਼ਮੂਲੀਅਤ ਚ ਮਜ਼ਦੂਰ ਔਰਤਾਂ ਅਤੇ ਮਰਦਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸ ਦੀਏ ਕੀ ਮਜ਼ਦੂਰਾਂ ਵੱਲੋਂ ਆਪਣੀ ਮੰਗਾ ਨੂੰ ਲੈਕੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ,ਤੇ ਉਨ੍ਹਾਂ ਨੂੰ ਕੋਠੀ ਵੱਲ ਵੱਧਣ ਤੋਂ ਰੋਕਣ ਲਈ ਭਾਰੀ ਪੁਲਿਸ ਫੋਰਸ ਵੀ ਤੈਨਾਇਤ ਕੀਤੀ ਗਈ ਪਰ ਫਿਰ ਵੀ ਮਜ਼ਦੂਰਾਂ ਦਾ ਧਰਨਾ ਲਗਾਤਾਰ ਜਾਰੀ ਹੈ ਇਸ ਬਾਬਤ ਮੀਡੀਆ ਗੱਲਬਾਤ ਕਰਦੇ ਹੋਏ ਮਜ਼ਦੂਰ ਜਥੇਬੰਦੀਆਂ ਦੇ ਪ੍ਰਧਾਨਾਂ ਕਹਿਣਾ ਐ 20 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਪਰ ਮਾਨ ਵੱਲੋਂ ਸਾਡੀ ਸਾਰ ਨਹੀਂ ਲਈ ਗਈ ਜਿਸਦੇ ਚੱਲਦੇ ਤੰਗ ਪ੍ਰਸ਼ਾਸਨ ਹੋਕੇ ਸਾਨੂੰ ਕੜਾਕੇ ਦੀ ਠੰਡ ਚ ਧਰਨਾ ਦੇਣਾ ਪਿਆ,,,,,,,,,,,

ਇਸ ਮੌਕੇ ਮਜ਼ਦੂਦਾ ਦਾ ਕਹਿਣਾ ਐ ਕੀ ਜੇਕਰ ਸਰਕਾਰ ਸਾਡੀਆਂ ਮੰਗਾ ਪੂਰੀਆਂ ਨਹੀਂ ਕਰਦੀ ਤਾਂ ਇਹ ਸੰਘਰਸ਼ ਹੋਰ ਵੀ ਵੱਡੇ ਲੈਵਲ ਤੇ ਕੀਤਾ ਜਾਵੇਗਾ,ਜਿੱਥੇ ਵੀ ਮੁੱਖ ਮੰਤਰੀ ਦੇ ਪ੍ਰਗਰਾਮ ਹੋਣਗੇ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ,ਅਜਿਗਾ ਚ ਦੇਖਣਾ ਹੋਵੇਗਾ ਕੀ ਸਰਕਾਰ ਇਨ੍ਹਾਂ ਦੀ ਗੱਲਬਾਤ ਸੁਣਕੇ ਕੋਈ ਹਲ ਕਰਦੀ ਐ ਜਾਂ ਫਿ੍ਰ ਇਹ ਲੋਕ ਐਵੇਂ ਸੜਕਾਂ ਤੇ ਰੁਲਦੇ ਰਹਿਣਗੇ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਾਦਸੇ ਵਿੱਚ ਐਮਬੀਬੀਐਸ ਦੇ ਤਿੰਨ ਵਿਦਿਆਰਥੀਆਂ ਦੀ ਮੌਤ, ਰਿਜ਼ਲਟ ਆਉਣ ਤੋਂ ਬਾਅਦ ਜਸ਼ਨ ਮਨਾਉਣ ਜਾ ਰਹੇ ਸਨ

Htv Punjabi

ਲੁਧਿਆਣੇ ਦੇ “Hi Fi” ਬੰਦਿਆਂ ‘ਤੇ ਹੋਇਆ ਕਤਲ ਦਾ ਪਰਚਾ

htvteam

ਜੇਕਰ ਸਾਰੀ ਰਾਤ ਨੀਂਦ ਨਹੀਂ ਆਉਂਦੀ ਤਾਂ ਸੁਣੋ ਕੀ ਕਰੀਏ

htvteam

Leave a Comment