Htv Punjabi
Punjab Video

ਗੈਂਗਸਟਰਾਂ ਦੀ ਹਿਮਾਇਤ ਕਰਨ ਵਾਲਿਆਂ ਤੇ ਪੁਲਿਸ ਨੇ ਕੱਸਿਆ ਸ਼ਿਕੰਜਾ

ਇਹ ਤਸਵੀਰਾਂ ਅੰਮ੍ਰਿਤਸਰ ਦੇ ਅਮਨ ਐਵਿਨਿਊ ਦੀਆਂ ਨੇ ਤੇ ਘਰ ਚ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ , ਅਸਲ ਚ ਇਹ ਘਰ ਸਮਾਜ ਸੇਵੀ ਸੁਭਾਸ਼ ਸਹਿਗਲ ਦਾ ਐ ਜੋ ਕਿ ਜਾਗਦੀ ਜਮੀਰ ਨਾਮ ਦੀ ਸੰਸਥਾ ਚਲਾਉਦਾਂ ਐ ਦੱਸ ਦੀਏ ਕਿ ਕੁਝ ਦਿਨ ਪਹਿਲਾ ਸੁਭਾਸ਼ ਨੇ ਇਕ ਨਿੱਜੀ ਚੈਨਲ ਨੂੰ ਇਕ ਬਿਆਨ ਦਿੱਤਾ ਸੀ ਜਿਸ ਵਿੱਚ ਉਨਾਂ ਵਲੋਂ ਗੈਂਗਸਟਰਾਂ ਦੇ ਉੱਤੇ ਤਰਕ ਪੇਸ਼ ਕਰਦੇ ਹੋਏ ਕਿਹਾ ਸੀ ਕਿ ਗੈਂਗਸਟਰ ਵੀ ਸਾਡੇ ਹੀ ਨੌਜਵਾਨ ਨੇ ਜੋ ਕਿ ਗਲਤ ਰਾਹ ਪੈ ਗਏ ਇਸ ਮਾਮਲੇ ਚ ਉਨਾਂ ਨੁੂੰ ਗ੍ਰਿਫਤਾਰ ਕਰਨ ਲਈ ਪੁਲਿਸ ਘਰ ਪੁੱਜੀ ਐ ਇਸ ਮੌਕੇ ਫੇਰ ਸੁਭਸ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਤੇ ਝੂਠੇ ਕੇਸ ਨਾ ਪਾਓ,,,,ਇਸ ਦੇ ਨਾਲ ਹੀ ਉਨਾਂ ਨੇ ਬੰਦੀ ਸਿੰਘਾਂ ਬਾਰੇ ਰਿਹਾਈ ਦੀ ਗੱਲ ਵੀ ਕੀਤੀ ਐ,,,,

ਜਿਸ ਤਰ੍ਹਾਂ ਸਰਕਾਰ ਵੱਲੋਂ ਲਗਾਤਾਰ ਹੀ ਕਈ ਚੈਨਲਾਂ ਨੂੰ ਬੰਦ ਕੀਤਾ ਰਿਹਾ ਹੈ ਅਤੇ ਕਈ ਲੋਕਾਂ ਦੇ ਸੋਸਲ ਮੀਡੀਆ ਅਕਾਉਂਟ ਵੀ ਬੈਨ ਕੀਤੇ ਗਏ ਨੇ,,,,ਜੇਕਰ ਹੁਣ ਆਮ ਲੋਕ ਵੀ ਅਵਾਜ਼ ਚੁੱਕਣ ਗੇ ਤਾਂ ਉਨ੍ਹਾਂ ਨੂੰ ਵੀ ਖਮਿਆਜਾ ਭੁਗਤਨਾ ਪੈ ਸਕਦਾ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਅੱਧ ਨੰ-ਗੀਆਂ ਕੁੜੀਆਂ ਕਰਤੀਆਂ ਬੈਨ

htvteam

ਸੜਕ ਦੇ ਖੜ੍ਹੀ ਸਪਾਟਣ ਚੱਕਤੀ ਮੁੰਡੇ ਨੇ ?

htvteam

ਨਵਾਂ ਸਿਆਸੀ ਧੜਾ ਖੜਾ ਕਰੇਗਾ ਨਵਜੋਤ ਸਿੰਘ ਸਿੱਧੂ ਦਾ ਇਹ ਯੂਟਿਊਬ ਚੈਨਲ ?

Htv Punjabi

Leave a Comment