ਗਲੀ ਦੇ ਵਿੱਚ ਰੌਲਾ ਪਾਕੇ ਗੱਦੀਨਸ਼ੀਨ ਬਾਬੇ ਦੇ ਜਿਹੜੀ ਔਰਤ ਭੇਤ ਖੋਲ ਰਹੀ ਆ,, ਤੁਸੀਂ ਸੋਚਦੇ ਹੋਵੋਗੇ ਕਿ ਇਹ ਬਾਬੇ ਦੀ ਘਰਵਾਲੀ ਹੋਵੇਗੀ। ਪਰ ਨਹੀਂ ਇਹ ਹੈ ਬਾਬੇ ਦੀ ਸਾਲੀ,, ਜਿਸ ਨੇ ਗਲੀ ਦੇ ਵਿੱਚ ਬਾਬੇ ਜੀਜੇ ਨੂੰ ਕਿਹਾ ਇਹ ਵੀ ਰਾਮ ਰਹੀਮ ਦੇ ਨਾਲੋਂ ਘੱਟ ਨਹੀਂ,, ਡੇਰੇ ਦੇ ਵਿੱਚ ਜਨਾਨੀਆਂ ਦੇ ਨਾਲ ਕਰਦਾ ਅਜਿਹਾ ਕੁਝ,, ਜੀ ਹਾਂ ਇੱਕ ਹੋਰ ਬਾਬਾ ਜਿਹੜਾ ਚਰਚਾ ਦੇ ਵਿੱਚ ਆਇਆ ਜਿਸ ਨੇ ਆਪਣੇ ਘਰਵਾਲੀ ਪਹਿਲਾਂ ਚਿਮਟਿਆਂ ਦੇ ਨਾਲ ਕੁੱਟੀ ਤੇ ਉਸ ਤੋਂ ਬਾਅਦ ਗੁੱਸੇ ਵਿੱਚ ਭੜਕੀ ਸਾਲੀ ਨੇ ਜੀਜੇ ਦਾ ਇੱਕ ਇੱਕ ਭੇਤ ਗਲੀ ਦੇ ਵਿੱਚ ਖੋਲ ਦਿੱਤਾ ਦੇਖੋ ਵੀਡੀਓ,,,,,,,,
ਮਾਮਲਾ ਫਗਵਾੜਾ ਦੇ ਨਜਦੀਕ ਆਉਂਦੇ ਮਾਣਕਾ ਵਿਚ ਬਾਬਾ ਭੁੱਪੇ ਸ਼ਾਹ ਤੇ ਗਦੀ ਨਸ਼ੀਨ ਬਾਬਾ ਸੋਨੂੰ ਦਾ ਜਿਸਤੇ ਤੇ ਉਸਦੀ ਪਤਨੀ ਨੇ ਮਾਰ ਕੁੱਟ ਦੇ ਆਰੋਪ ਲਗਾਏ,, ਜਿਸ ਵਿਚ ਉਹਨਾਂ ਦੀ ਪਤਨੀ ਨੇ ਕਿਹਾ ਕਿ ਮੈਂ ਦਵਾਈ ਲੈਣ ਗਈ ਸੀ ਜਦੋਂ ਘਰ ਆਈ ਤਾਂ ਤਾਂ ਮੈਨੂੰ ਪੁੱਛ ਕੇ ਮੇਰੇ ਪਤੀ ਨੇ ਕੁੱਟਮਾਰ ਕੀਤੀ,,,,,
ਉਥੇ ਹੀ ਜੇਕਰ ਸੋਨੂ ਬਾਬੇ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੇਰੀ ਪਤਨੀ ਮੇਰਾ 8 ਲੱਖ ਰੁਪਆ ਲੈ ਗਈ ਅਤੇ ਮੰਗਣ ਤੇ ਹੁਣ ਡਰਾਮਾ ਕਰ ਰਹੀ,,,,,,,ਖੈਰ ਦੋਨੋਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੀ ਸੱਚ ਸਾਹਮਣੇ ਲਿਆਂਦਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
