Htv Punjabi
Punjab Video

ਘਰਵਾਲਾ ਸਰਪੰਚ ਘਰਵਾਲੀ ਤੋਂ ਕਰਦਾ ਸੀ ਉਲਟੀ ਸਿੱਧੀ ਮੰਗ

ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ ਦਾ, ਜਿੱਥੇ ਇੱਕ ਮੰਦਭਾਗੀ ਘਟਨਾ ਜਵਾਨ ਸਰਪੰਚ ਕੁੜੀ ਨਾਲ ਘਟੀ ਹੈ | ਗੁਰੂ ਹਰਸਹਾਏ ਦੀ ਰਹਿਣ ਵਾਲੀ 26 ਸਾਲ ਦੀ ਕਾਜਲ ਬਚਪਨ ਤੋਂ ਹੀ ਬੜੀ ਹੋਣਹਾਰ ਸੀ | 2016 ‘ਚ ਇਸਦਾ ਵਿਆਹ ਪਿੰਡ ਅੱਕੂ ਵਾਲਾ ਦੇ ਰਮਨਦੀਪ ਨਾਲ ਹੋ ਗਿਆ | ਇਹਨਾਂ ਦੇ ਛੋਟੇ ਛੋਟੇ ਦੋ ਬੱਚੇ ਵੀ ਨੇ |
ਕਾਜਲ ਜਵਾਨੀ ‘ਚ ਹੀ ਪਿੰਡ ਦੀ ਸਰਪੰਚ ਤਾਂ ਜਰੂਰ ਬਣ ਗਈ ਪਰ ਆਪਣੇ ਘਰ ਦਾ ਮਸਲਾ ਨਾ ਹਾਲ ਕਰ ਪਈ | ਘਰ ‘ਚ ਅਕਸਰ ਕਲੇਸ਼ ਰਹਿਣ ਲੱਗ ਪਿਆ |
ਜਿਸ ਦੇ ਚਲਦਿਆਂ ਅੱਜ ਇਸ ਜਵਾਨ ਕੁੜੀ ਨਾਲ ਜੋ ਭਾਣਾ ਵਾਪਰਿਆ ਉਸ ਕਰਕੇ ਪਿੰਡ ਦੇ ਹਰ ਇੱਕ ਜੀਅ ਦੀਆਂ ਅੱਖਾਂ ‘ਚ ਹੰਝੂ ਆ ਗਏ |

Related posts

ਪਟਿਆਲਾ ਵਿੱਚ ਨੌਜਵਾਨ ਦੀ ਹੱਤਿਆ, ਭਜਾ ਕੇ ਮਾਰੀਆਂ ਤਿੰਨ ਗੋਲੀਆਂ, ਦੋ ਦੋਸਤ ਗੰਭੀਰ ਜ਼ਖ਼ਮੀ, ਵਿਦੇਸ਼ ਵਿੱਚ ਕੀਤੀ ਗਈ ਸਾਜਿਸ਼

Htv Punjabi

ਕਾਂਗਰਸੀ ਵਿਧਾਇਕ ਗਿੱਲ ਮਗਰੋਂ ਹੁਣ ਆਪ ਵਿਧਾਇਕ ਮਾਸਟਰ ਬਲਦੇਵ ਦੀ ਮਹਿਲਾ ਪੀਸੀਐਸ ਅਧਿਕਾਰੀ ਨਾਲ “ਖੜਕੀ”, ਗੱਲ ਸੁਣਕੇ ਚੰਗੇ ਚੰਗੇ ਰਹਿ ਗਏ ਹੱਕੇ ਬੱਕੇ 

Htv Punjabi

ਆਹ ਦੇਖੋ ਕੋਰੋਨਾ ਕਿੰਨਾ ਮਨਹੂਸ ਨਿਕਲਿਆ ਇਸ ਮੁੰਡੇ ਕੁੜੀ ਦੇ ਵਿਆਹ ਲਈ ਪੈਲੇਸ ਵਾਲਿਆਂ ਤੇ ਕਰਾਤਾ ਪਰਚਾ

Htv Punjabi