Htv Punjabi
Punjab Video

ਘਰ’ਵਾਲੀ ਨਾਲ ਭਰੇ ਬਜ਼ਾਰ ‘ਚ

ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਹੀ ਕੁੜੀ ਦਾ ਨਾਮ ਨੇਹਾ ਹੈ ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਇਹ ਨੇਹਾ ਆਪਣੇ ਸਰੀਰ ਤੇ ਪਏ ਜੋ ਨਿਸ਼ਾਨ ਦਿਖਾ ਰਹੀ ਹੈ ਨਿਸ਼ਾਨ ਕਿ ਕਿਸੇ ਦੁਸ਼ਮਣ ਨੇ ਨਹੀਂ ਪਾਏ ਸਗੋਂ ਇਸਦੇ ਘਰਵਾਲੇ ਦੀ ਦੇਣ ਹੈ ਜਿਸਦੇ ਨਾਲ ਚਾਵਾਂ ਤੇ ਰੀਝਾਂ ਨਾਲ ਲਾਵਾਂ ਲੈਕੇ ਵਿਆਹ ਕਰਵਾਇਆ ਸੀ ਅੱਜ ਉਸੇ ਹੀ ਘਰਵਾਲੇ ਨੇ ਨੇਹਾ ਦੇ ਨਾਲ ਭਰੇ ਬਜ਼ਾਰ ਚ ਨੇਹਾ ਨਾਲ ਅਜਿਹ ਕਾਰਾ ਕੀਤਾ ਕਿ ਜਿਸਦੇ ਬਾਰੇ ਸੁਣਕੇ ਤੁਸੀ ਵੀ ਸ਼ਰਮਸਾਰ ਹੋ ਜਾਵੋਗੇ,,,,,,,,,

ਏਸ ਮੌਕੇ ਪੀੜਤ ਨੇਹਾ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਉਂਦੇ ਹੋਏ ਆਪਣੇ ਘਰਵਾਲੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ,ਸ਼ਿਵ ਸੈਨਾ ਆਗੂ ਦਾ ਕਹਿਣਾ ਐ ਬ੍ਰਿਜ ਮੋਹਨ ਦਾ ਕਹਿਣਾ ਐ ਕੀ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਅਸੀ ਸੜਕਾਂ ਤੇ ਉਤਰਾਂਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਬੱਡੀ ਪ੍ਰਮੋਟਰ ਦੇ ਕਤਲ ਤੋਂ ਬਾਅਦ ਹੁਣ ਆਡੀਓ, ਵੀਡੀਓ ਵਾਇਰਲ

htvteam

ਆਹ ਚਾਰ ਦਰਜਨ ਬੰਦੇ ਤੁਰੇ ਫਿਰਦੇ ਸੀ ਗੱਡੀ ਦੀਆਂ ਲਾਈਨਾਂ ਤੇ, ਪੁਲਿਸ ਨੂੰ ਲੱਗ ਗਿਆ ਪਤਾ ਮੱਚ ਗਈ ਹਾਹਾਕਾਰ ਫੜੇ ਗਏ ਤਾਂ ਦੇਖੋ ਕੀ ਹੋਇਆ

Htv Punjabi

ਕੁੜੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਵਾਲੇ ਆਏ ਕੈਮਰੇ ਸਾਹਮਣੇ

htvteam

Leave a Comment