Htv Punjabi
Punjab Video

ਘਰ ‘ਚ ਧੀ ਨੇ ਲਿਆ ਜਨਮ, ਪਰਿਵਾਰ ਨੇ ਪੇਸ਼ ਕੀਤੀ ਮਿਸਾਲ; ਦੇਖੋ ਵੀਡੀਓ

ਦ੍ਰਿਸ਼ ਤੁਹਾਨੂੰ ਭਾਵੁਕ ਹੋਣ ਦੇ ਨਾਲ ਨਾਲ ਪੰਜਾਬੀ ਹੋਣ ਤੇ ਮਾਣ ਵੀ ਮਹਿਸੂਸ ਕਰਵਾ ਸਕਦੇ ਨੇ। ਅਸਲ ‘ਚ ਇਹ ਸਾਰੀ ਸਜਾਵਟ ਤੇ ਇਹ ਵਿਆਹ ਵਰਗਾ ਮਾਹੌਲ ਦਾ ਕਾਰਨ ਇਹ 3 ਮਹੀਨਿਆਂ ਦੀ ਬੱਚੀ ਸੂਫੀਆਨ ਐ। ਉਹ ਸੂਫੀਆਨ ਜਿਸ ਦਾ ਪਿਓ ਸੰਗਰੂਰ ਦੇ ਪਿੰਡ ਮਹਿਲਾ ਚੌਂਕ ਛੋਟਾ ਜਿਹਾ ਕਲੀਨਿਕ ਚਲਾਉਂਦਾ ਐ ਤੇ ਇਸ ਮਾਸੂਮ ਤੇ ਪਿਆਰੀ ਬੱਚੀ ਦਾ ਪਿਤਾ ਸੈਂਟੀ ਮੁਹੰਮਦ ਨੇ ਪੂਰੀ ਦੁਨੀਆ ਦੇ ਉਨ੍ਹਾਂ ਲੋਕਾਂ ਨੂੰ ਇਕ ਸਬਕ ਦਿੱਤਾ ਐ ਜੋ ਘਰ ‘ਚ ਕੁੜੀ ਦਾ ਜਨਮ ਲੈਣ ਉਪਰੰਤ ਉਦਾਸ ਹੋ ਜਾਂਦੇ ਨੇ।

Related posts

ਆਹ ਦੇਸੀ ਜਿਹੇ ਬੰਦੇ ਦੀਆਂ ਪੁਲਿਸ ਨੇ ਕਿਉਂ ਕੱਢੀਆਂ ਮਿੰਨਤਾਂ

htvteam

ਮਨਜੀਤ ਸਿੰਘ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ ਨਿਯੁਕਤ

htvteam

ਮੁਲਾਜ਼ਮਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ: ਤਨਖਾਹਾਂ ਸਬੰਧੀ ਸਰਕਾਰ ਨੇ ਪਹਿਲਾਂ ਕੀਤਾ ਇਹ ਫੈਸਲਾ ਹੁਣ ਲੈ ਲਿਆ ਵਾਪਸ!

Htv Punjabi