Htv Punjabi
Punjab Video

ਘਰ ਵਿੱਚ ਨੂੰਹ ਤੇ ਧੀ ਸਨ ਇਕੱਲੀਆਂ ਉਪਰੋਂ ਘਰ ‘ਚ ਆ ਵੜ੍ਹੇ ਗਲਤ ਬੰਦੇ

ਤਸਵੀਰਾਂ ਲੁਧਿਆਣਾ ਦੇ ਟਿੱਬਾ ਰੋਡ ਅਧੀਨ ਪੈਂਦੇ ਰਮੇਸ਼ ਨਗਰ ਦੀਆਂ ਨੇ ਜਿੱਥੇ ਉਸ ਸਮੇਂ ਰੌਲਾ ਪੈ ਗਿਆ ਜਦੋਂ ਏਸ ਬਲੇਰੋ ਗੱਡੀ ਚ ਸਵਾਰ ਹੋਕੇ ਗਲਤ ਬੰਦੇ ਇਕ ਘਰਦੇ ਮੂਹਰੇ ਆਏ ਤੇ ਫਿਰ ਆਉਂਣ ਸਾਰ ਹੀ ਉਸ ਘਰਦੇ ਅੰਦਰ ਝਾਤੀਆਂ ਮਾਰਨ ਲੱਗੇ ਜਿਸ ਘਰ ਵਿੱਚ ਨੂੰਹ ਤੇ ਧੀ ਇਕੱਲੀਆਂ ਸਨ ਜਿਨ੍ਹਾਂ ਨੂੰ ਗੱਡੀ ਵਾਲੇ ਬੰਦੇ ਮਾੜੀਆਂ ਨਜ਼ਰਾਂ ਨਾਲ ਦੇਖਦੇ ਸਨ ਜਦੋਂ ਇਸਦੀ ਬਾਰੇ ਗੁਆਂਢੀ ਨੂੰ ਭਿੱਣਕ ਲੱਗੀ ਤਾਂ ਰੌਲਾ ਪੈ ਗਿਆ ਦੇਖੋ ਫਿਰ ਕਿਵੇਂ ਹੋਈ ਗੁੰਡਾਗਰਦੀ ਤੇ ਖੁਲ੍ਹੀਆਂ ਗਲਤ ਬੰਦਿਆਂ ਦੀਆਂ ਪੋਲ੍ਹਾਂ,,,,,,,,,

ਕੁਲਦੀਪ ਸਿੰਘ ਨੇ ਬੋਬੀ ਠੇਕੇਦਾਰ ਬਾਰੇ ਦੱਸਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਠੇਕੇਦਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁਲਵਿੰਦਰ ਡੇਅਰੀ ਵਾਲੇ ਦੇ ਨੁਸਕੇ ਅਜ਼ਮਾਓ ਆਪਣੀ ਡੇਅਰੀ ‘ਚ ਪੈਂਦਾ ਘਾਟਾ ਬਚਾਓ

htvteam

ਫ਼ਸਲ ਕੱਟ ਕੇ ਲਿਆ ਰਹੇ ਕਿਸਾਨ ਤੇ ਡਿੱਗਿਆ ਵੱਡਾ ਕਹਿਰ, ਟਰੈਕਟਰ ਟਰਾਲੀ ਨੂੰ ਦੇਖੋ ਕਿਵੇਂ ਨਿਘਲ ਗਿਆ…

Htv Punjabi

ਚੂੜੇਵਾਲੀ ਸੁਨੱਖੀ ਕੁੜੀ ਕਰਦੀ ਸੀ ਗੰਦਾ ਕੰਮ; ਯੂਨੀਵਰਸਿਟੀ ਦੇ ਹਾਸਟਲ ‘ਚੋ ਲੱਗਾ ਸੀ ਚਸਕਾ

htvteam

Leave a Comment