Htv Punjabi
Crime Punjab Religion Video

ਚੱਲਦੀ ਚਰਚ ਦੇ ਵਿੱਚ ਹੋ ਗਿਆ ਹੰਗਾਮਾ ਭੰਨੀਆਂ ਕੁਰਸੀਆਂ

ਅੰਮ੍ਰਿਤਸਰ ਦੇ ਵਿੱਚ SDA Church ਚ ਹੋਇਆ ਝਗੜਾ
ਕ੍ਰਿਸਮਿਸ ਨੂੰ ਲੈਕੇ ਹੋ ਰਹੀ ਸੀ ਮੀਟਿੰਗ
ਮੀਟਿੰਗ ਚ ਆਏ ਅਣਜਾਣ ਵਿਅਕਤੀਆਂ ਨੇ ਕੀਤਾ ਝਗੜਾ
ਝਗੜੇ ਦੌਰਾਨ ਪਿਓ ਪੁੱਤ ਹੋਏ ਜਖਮੀ,
ਇਸ ਸਬੰਧੀ ਗੱਲਬਾਤ ਕਰਦੇ ਹੋਏ ਰਿਤਿਕ ਗਿੱਲ, ਪਿਤਾ ਰਿਤੇਸ਼ ਗਿੱਲ ਦੱਸਿਆ ਕੀ ਵੱਡੇ ਦਿਨ ਨੂੰ ਲੈਕੇ ਸਾਡੇ ਕੁਝ ਮੈਂਬਰਾਂ ਵੱਲੋਂ ਚਰਚ ਦੇ ਵਿੱਚ ਮੀਟਿੰਗ ਰੱਖੀ ਸੀ
ਇਸ ਮੀਟਿੰਗ ਦੇ ਵਿੱਚ ਸਾਡੇ ਦੋ ਮੈਂਬਰ ਨਜ਼ੀਰ ਤੇ ਸਤੀਸ਼ ਕੁਮਾਰ ਨੇ ਆਪਣੇ ਨਾਲ ਅਨੂਪ ਅਰਜੁਨ ਦੋ ਹੋਰ ਨੌਜਵਾਨਾਂ ਨੂੰ ਚਰਚਾ ਦੇ ਵਿੱਚ ਬੁਲਾਇਆ ਜਿਨ੍ਹਾਂ ਨੇ ਡਰਿੰਕ ਕੀਤੀ ਹੋਈ, ਰਿਤਿਕ ਗਿੱਲ ਨੇ ਕਿਹਾ ਕਿ ਤੁਸੀਂ ਡਰਿੰਕ ਕੀਤੀ ਤੁਸੀਂ ਚਰਚ ਵਿੱਚੋਂ ਬਾਹਰ ਚਲੇ ਜਾਓ,ਇਸ ਗੱਲ ਨੂੰ ਲੈਕੇ ਉਹਨਾਂ ਵਿੱਚ ਬਹਿਸ ਹੋ ਗਈ ਬਹਿਸ ਹੋਣ ਤੋਂ ਬਾਅਦ ਉਹਨਾਂ ਨੇ ਰਿਤਿਕ ਗਿੱਲ ਤੇ ਪਿਤਾ ਰਿਤੇਸ਼ ਗਿੱਲ ਹਮਲਾ ਕਰਕੇ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਇਸ ਮੌਕੇ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ,…..

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਨੋਰਟੀ ਕਮਿਸ਼ਨਰ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ, ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ADCP ਹਰਪਾਲ ਸਿੰਘ ਨੂੰ ਦਰਖਾਸਤ ਮਾਰਗ ਕਰਤੀ, ਏਡੀਸੀਪੀ ਹਰਪਾਲ ਸਿੰਘ ਨੇ ਅਸ਼ਵਾਸਨ ਦਿੱਤਾ ਹੈ ਕਿ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਗਿਰੋਹ ਕਰਦਾ ਸੀ ਅਜਿਹਾ ਪੁੱਠਾ ਕੰਮ ?

htvteam

ਦੇਖੋ ਪਿਆਰ ਵਾਲੀ ਗੋਲੀ ਦੇ ਰੰਗ ਬੰਦੇ ਦੇ ਬਦਲ ਦਿੰਦੀ ਹੈ ਢੰਗ

htvteam

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ, ਨੌਜਵਾਨਾਂ ਪੀੜੀ ਲਈ ਬਣੀ ਮਿਸਾਲ

htvteam

Leave a Comment