Htv Punjabi
Uncategorized

ਜਪਾਨ ਦੇ ਪ੍ਰਧਾਨ ਮੰਤਰੀ ਨੇ ਸਿਹਤ ਖਰਾਬ ਹੋਣ ‘ਤੇ ਦਿੱਤਾ ਅਸਤੀਫਾ

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੇਰੇ ਕਾਰਜਕਾਲ ਦਾ ਫਿਲਾਹਲ ਇਕ ਸਾਲ ਬਾਕੀ ਹੈ ਅਤੇ ਕਈ ਚਣੌਤੀਆਂ ਨੂੰ ਪੂਰਾ ਵੀ ਕਰਨਾ ਬਾਕੀ ਹੈ। ਪਰ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕੇ ਮੇਰੀ ਸਿਹਤ ਦੀ ਵਜ੍ਹਾ ਕਾਰਨ ਸਰਕਾਰ ਦੇ ਕੰਮ ‘ਚ ਅਸਰ ਪਵੇ। ਇਸ ਲਈ ਉਹਨਾਂ ਵਲੋਂ ਅਜਿਹਾ ਕੀਤਾ ਗਿਆ।

ਸਾਲ ਦੇ ਆਬੇ ਕਾਫੀ ਲੰਬੇ ਸਮੇਂ ਤੋਂ ਪੇਟ ਦੀ ਜੁੜੀਆਂ ਬਿਮਾਰੀਆਂ ਨਾਲ ਉਲਝ ਰਹੇ ਹਨ। ਉਹ ਇਸ ਮਹੀਨੇ ਹੀ ਦੋ ਵਾਰ ਹਸਪਤਾਲ ਜਾ ਚੁੱਕੇ ਸਨ। ਜਿਸਤੋਂ ਬਾਅਦ ਉਹਨਾਂ ਦੀ ਸਿਹਤ ਨੂੰ ਲੈ ਕੇ ਮੀਡੀਆ ‘ਚ ਚਰਚਾ ਬਣੀ ਰਹਿੰਦੀ ਸੀ। ਸਿੰਜੋ ਨੇ ਇਸ ਮਹੀਨੇ ਹੀ ਪ੍ਰਧਾਨ ਮੰਤਰੀ ਦੇ ਤੌਰ ‘ਤੇ 7  ਸਾਲ 6 ਮਹੀਨੇ ਦਾ ਸਮਾਂ ਪੂਰਾ ਕੀਤਾ। ਆਬੇ  ਦਿਨਾਂ ਤੱਕ ਆਪਣੇ ਅਹੁਦੇ ਤੇ ਬਣੇ ਰਹੇ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਇਸਾਕੁ ਨੇ ਨਾਮ ਸੀ।2803

Related posts

ਹਵਾਈ ਫੌਜ ‘ਚ ਸ਼ਾਮਿਲ ਹੋਏ 5 ਰਾਫੇਲ ਜਹਾਜ਼, ਲੋਕਾਂ ਹੋਏ ਭਾਵਕ, ਦੇਸ਼ ਨੂੰ ਕੀਤਾ ਸਲਾਮ

htvteam

ਪੁੱਠੇ ਸਿੱਧੇ ਜਾਨਵਰ ਖਾਣੋਂ ਨਹੀਂ ਹੱਟ ਰਹੇ ਚੀਨੀ, ਹੁਣ ਵੂਹਾਨ ‘ਚ ਹੰਤਾ ਵਾਇਰਸ ਨਾਲ ਹੋਈ ਇੱਕ ਮੌਤ ਨੇ ਲਿਆਂਦਾ ਸ਼ੋਸ਼ਲ ਮੀਡੀਆ ਤੇ ਭੂਚਾਲ

Htv Punjabi

ਕਰੋਨਾ ਸਬੰਧੀ ਅਧਿਕਾਰੀਆਂ ਨੇ ਦਿੱਤੀ ਅਜਿਹੀ ਰਿਪੋਰਟ ਕਿ ਭੜਕ ਉੱਠੀ ਸਰਕਾਰ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

Htv Punjabi