Htv Punjabi
Punjab

ਮੁੱਖ ਮੰਤਰੀ ਨੇ ਕੀਤਾ ਆਪਣੇ ਆਪ ਨੂੰ 7 ਦਿਨਾਂ ਲਈ ਇਕਾਂਤਵਾਸ

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਕੁਲਬੀਰ ਜ਼ੀਰਾ ਦੇ ਸੰਪਰਕ ‘ਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤ ਦਿਨਾਂ ਦੇ ਸੈਲਫ ਕੁਆਰੰਟੀਨ ‘ਤੇ ਚਲੇ ਗਏ ਹਨ। ਕਾਬਿਲੇਗੌਰ ਹੈ ਕੇ ਕੁਲਬੀਰ ਜ਼ੀਰਾ ਕਰੋਨਾ ਪੌਜ਼ੇਟਿਵ ਪਾਏ ਗਏ, ਇੰਨਾ ਹੀ ਨਹੀਂ ਜ਼ੀਰਾ ਦੇ ਨਾਲ ਨਿਰਮਲ ਸਿੰਘ ਸ਼ੁਤਰਾਣਾ ਵੀ ਕਰੋਨਾ ਪੌਜ਼ੇਟਿਵ ਪਾਏ ਗਏ ਹਨ।

ਕਾਬਿਲੇਗੌਰ ਹੈ ਕੇ ਵਿਧਾਨ ਸਭਾ ਇਕ ਦਿਨ ਦੇ ਸੈਸ਼ਨ ਤੋਂ ਪਹਿਲਾਂ ਸਾਰੇ ਵਿਧਾਇਕਾਂ ਦਾ ਕਰੋਨਾ ਟੈਸਟ ਕੀਤਾ ਗਿਆ ਸੀ,ਜਿੱਥੇ ਤਕਰੀਬਨ ੩੧ ਵਿਧਾਇਕ ਕਰੋਨਾ ਪੌਜੇਟਿਵ ਪਾਏ ਗਏ ਸਨ। ਦੂਸਰੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਦੇ ਕੇਸਾਂ ‘ਚ ਲਗਾਤਾਰ ਵਾਧੇ ਹੋ ਰਹੇ ਹਨ ਜਿਸ ਨਾਲ ਕੈਪਟਨ ਵਲੋਂ ਸਖਤੀ ਕੀਤੀ ਗਈ ਹੈ ਅਤੇ ਸ਼ਨੀਵਾਰ ਐਤਵਾਰ ਪ੍ਰੂਰਾ ਲਾਕਡਾਊਨ ਕੀਤਾ ਹੋਇਆ ਹੈ।

Related posts

ਜਦੋਂ ਨਾ ਦਿੱਤਾ ਗਿਆ ਕਿਰਾਇਆ ਤਾਂ ਮੁੰਡੇ ਨੇ ਆਪਣੀ ਘਰਵਾਲੀ ਨੂੰ ਮਕਾਨ ਮਾਲਕ ਦੇ ਕੀਤਾ ਹਵਾਲੇ, ਕਹਿੰਦਾ ਲੈਲਾ ਕਰਾਇਆ

htvteam

ਲਓ ਜੀ ਕੌਂਸਲਰ ਦੀ ਕੋਠੀ ਚੜ੍ਹੀ ਪੀਲੇ ਪੰਜੇ ਦੇ ਅੜਿੱਕੇ

htvteam

ਆਹ ਬੰਦੇ ਨੂੰ ਮੱਲੋ-ਮੱਲੀ ਵੱਜ ਜਾਂਦਾ ਸਲੂਟ, ਦੇਖੋ ਬੰਦੇ ਦੀ ਕਾਬਲੀਅਤ

htvteam