Htv Punjabi
Crime Punjab Video

ਜਲੰਧਰ ਘ/ਟ/ਨਾ ਚ ਹੋਵੇਗਾ ਵੱਡਾ ਐ/ਕ/ਸ਼ਨ ?

ਜਲੰਧਰ ਚੋਂ ਹੋਈ ਘਟਨਾ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਪਹੁੰਚੀ ਪੀੜਤ ਦੇ ਘਰ

ਪੀੜਤ ਪਰਿਵਾਰ ਦੇ ਨਾਲ ਦੁੱਖ ਕੀਤਾ ਸਾਂਝਾ
ਪਰਿਵਾਰ ਨੂੰ ਦਿੱਤਾ ਕਾਰਵਾਈ ਦਾ ਭਰੋਸਾ
ਕਿਹਾ ਕੋਈ ਵੀ ਆਰੋਪੀ ਨਹੀਂ ਬਖਸ਼ਿਆ ਜਾਵੇਗਾ
ਜਲੰਧਰ ਘਟਨਾ ਦੇ ਵਿੱਚ ਅਰੋਪੀ ਖਿਲਾਫ ਹੋਵੇਗਾ ਵੱਡਾ ਐਕਸ਼ਨ
ਪੀੜਤ ਪਰਿਵਾਰ ਦੇ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਲਾਕਾਤ
ਦੇਖੋ ਫਿਰ ਮੀਡੀਆ ਦੇ ਨਾਲ ਗੱਲਬਾਤ ਕਰਕੇ ਆਰੋਪੀ ਬਾਰੇ ਕੀ ਕਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਤਾਂ ਰੱਬਾ ਬਾਹਲਾ ਹੀ ਧੱਕਾ ਕਰ ਗਿਆ

htvteam

ਮਸਜਿਦ ਦੇ ਨਵੇਂ ਬਲਾਕਾਂ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚਾਲੂ

htvteam

ਆਹ ਇੰਸਟੀਟਿਊਟ ‘ਚ ਕੀ ਹੋਇਆ !

htvteam

Leave a Comment