Htv Punjabi
Punjab Religion Video

ਮਸਜਿਦ ਦੇ ਨਵੇਂ ਬਲਾਕਾਂ ਦੀ ਉਸਾਰੀ ਦਾ ਕੰਮ ਜ਼ੋਰਾਂ ‘ਤੇ ਚਾਲੂ

ਇਹ ਤਸਵੀਰਾਂ ਇਹ ਤਸਵੀਰਾਂ ਮਲੇਰਕੋਟਲਾ ਦੇ ਖੰਨਾ ਰੋਡ ਤੇ ਬਣੇ ਕੁੱਕਾ ਸਵਾਰਕ ਦੇ ਸਾਹਮਣੇ ਸਥਿਤ ਮਸਜਿਦ ਹਾਜਰਾਂ ਦੀਆਂ ਨੇ ਜਿੱਥੇ ਇਸ ਵੇਲੇ ਲੈਂਟਰ ਪਾਉਣ ਦਾ ਕੰਮ ਕੀਤਾ ਜਾ ਰਿਹਾ ਦੱਸ ਦਈਏ ਕਿ ਇਲਾਕੇ ਚ ਆਬਾਦੀ ਵਧਣ ਅਤੇ ਮਸਜਿਦ ਚ ਨਮਾਜ਼ੀਆਂ ਦੀ ਤਾਦਾਦ ਜਿਆਦਾ ਹੋਣ ਕਰਕੇ ਜੀ ਵਜੂ ਕਰਨ ਵਾਲਿਆਂ ਵਜੂ ਕਰਨ ਵਾਲਿਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆ ਦੇ ਮੱਦੇ ਨਜ਼ਰ ਵਜੂ ਅਤੇ ਪਖਾਨਿਆ ਦੇਵ ਪਖਾਨਿਆ ਦਾ ਬਲੋਕ ਉਸਾਰੀ ਅਧੀਨ ਹੈ।

ਇਸ ਮੌਕੇ ਤੇ ਜਿੱਥੇ ਲੈਂਟਰ ਵੇਲੇ ਇਲਾਕਾ ਨਿਵਾਸੀਆਂ ਨੇ ਵਜੂਦ ਖਾਨਾ ਬਣਾਉਣ ਦੇ ਵਿੱਚ ਸਹਿਯੋਗ ਕਰਨ ਵਾਲੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ, ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ਲੱਖਾਂ ਰੁਪਏ ਦਾ ਹੈ ਜਿਸ ਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾਏਗਾ ਇਸ ਮੌਕੇ ਤੇ ਅ ਮੁਫਤੀ ਮੁਹੰਮਦ ਜੈਦ ਨੇ ਜਿੱਥੇ ਧਾਰਮਿਕ ਨਜ਼ਰੀਏ ਤੋਂ ਇਸ ਪ੍ਰੋਜੈਕਟ ਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਉੱਥੇ ਹੀ ਮਸਜਿਦ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਲੋਕਾਂ ਤੋਂ ਆਉਣ ਵਾਲੇ ਦਿਨਾਂ ਚ ਸਹਿਯੋਗ ਦੀ ਅਪੀਲ ਕੀਤੀ ਹੈ ਕਿ ਇਸ ਮਸਜਿਦ ਦੇ ਵਿੱਚ ਰਮਜ਼ਾਨ ਮੌਕੇ ਤੇ ਤਰਾਵੀਆਂ ਦੀ ਨਮਾਜ਼ 21 ਦਿਨਾਂ ਚ ਮੁਕੰਮਲ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੀਜ ਪੀਸਕੇ ਲਗਾਓ ਅੱਖਾਂ ਦੇ ਕਾਲੇ ਘੇਰੇ ਹਟਾਓ ਬੁੱਲ੍ਹਾਂ ‘ਤੇ ਲਗਾਓ ਗੁਲਾਬੀ ਬਣਾਓ

htvteam

ਭਰਾ ਨੇ ਭੈਣ ਨਾਲ ਹੋਟਲ ਚ ਟੱਪੀਆਂ ਸਾਰੀਆਂ ਹੱਦਾਂ ?

htvteam

ਦਰਾਣੀ ਦੇ ਭਰਾ ਕਮਰਾ ਬੰਦ ਕਰ ਜੇਠਾਣੀ ਨਾਲ ਟੱਪ ਗਏ ਹੱਦਾਂ

htvteam

Leave a Comment