Htv Punjabi
Punjab Video

ਜਾਣਕਾਰਾਂ ਦੇ ਇਕ ਫੋਨ ‘ਤੇ ਘਰੋਂ ਬਾਹਰ ਜਾਣ ਵਾਲੇ ਸੋਚ ਸਮਝਕੇ ਜਾਇਓ ਕਰੋ, ਤੁਹਾਡੇ ਨਾਲ ਐਵੇਂ ਵੀ ਹੋ ਸਕਦਾ

ਜੇਕਰ ਤੁਹਾਨੂੰ ਤੁਹਾਡਾ ਕੋਈ ਜਾਣਕਾਰ ਜਾਂ ਦੋਸਤ ਮਿੱਤਰ ਫੋਨ ਕਰਕੇ ਘਰੋਂ ਬਾਹਰ ਬੁਲਾਵੇ ਕਿਸੇ ਕੰਮ ਜਾਂ ਗੱਲਬਾਤ ਕਰਨ ਲਈ ਤਾਂ ਹੁਣ ਸੋਚ ਸਮਝਕੇ ਜਾਇਓ ਕਿਉਕੀ ਅੱਜ ਕੱਲ ਮਾਹੌਲ ਠੀਕ ਨਹੀਂ ਕਦੋਂ ਕੀ ਹੋ ਜਾਵੇ ਇਸਦੇ ਬਾਰੇ ਕੁਝ ਪਤਾ ਨਹੀਂ ਲੱਗਦਾ ਅਜਿਹਾ ਹੀ ਇਕ ਮਾਮਲਾ ਲੁਧਿਆਣਾ ਦੀ ਜੈਨ ਕਾਲੌਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਤਸਵੀਰਾਂ ਚ ਨਜ਼ਰ ਆ ਰਿਹਾ ਨੌਜਵਾਨ ਐਦਾਂ ਹੀ ਇਕ ਫੋਨ ਤੇ ਘਰੋਂ ਬਾਹਰ ਮੁੰਡਿਆਂ ਗੱਲਬਾਤ ਗਿਆ ਸੀ ਤੇ ਫਿਰ ਅੱਗਿਓਂ ਮੁੰਡਿਆਂ ਨੇ ਨੌਜਵਾਨ ਨਾਲ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਦੇ ਨਾਲ ਪੂਰੇ ਇਲਾਕੇ ਚ ਹਾਹਾਕਾਰ ਮੱਚ ਗਈ ਤੇ ਮੌਕੇ ਪੁਲਿਸ ਨੂੰ ਬੁਲਾਉਣਾ ਪਿਆ,ਮੌਕੇ ਤੇ ਪਹੁੰਚੀ ਪੁਲਿਸ ਲੋਕਾਂ ਤੋਂ ਪੁੱਛ ਗਿੱਛ ਕਰਨ ਚ ਜੁਟੀ ਇਹ ਇਸ ਮਾਮਲੇ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਨੌਜਵਾਨ ਇੰਦਰਜੀਤ ਸਿੰਘ ਨੇ ਦੱਸਿਆ ਉਨ੍ਹਾਂ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋ ਧਿਰਾਂ ਦੀ ਆਪਸਚ ਲੜਾਈ ਹੋਈ ਐ ਪਰ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਨਹੀਂ ਬਾਕੀ ਆਸਪਾਸ ਦੇ ਕੈਮਰੇ ਖੰਗਾਲਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਪਿਓ ਨੇ ਪੁੱਤ ਨਾਲ ਕੀ ਕੀਤਾ

htvteam

ਯਾਤਰੀਆਂ ਨਾਲ ਭਰੀ ਟ੍ਰੇਨ ਚ ਮੱਚਿਆ ਭਾਂਬੜ, ਮਾਰੀਆਂ ਛਾਲਾਂ

htvteam

ਬੱਸ ਅੱਡੇ ਚ ਖੜੀਆਂ ਜਨਾਨੀਆਂ ਰਹੀਆਂ ਉਡੀਕਦੀਆਂ

htvteam

Leave a Comment