Htv Punjabi
Punjab Video

ਜੀਰਾ ਹੋਇਆ ਤੱਤਾ, ਕਹਿੰਦਾ ਮਾਰੂਗਾਂ ਪਲਟਾ-ਪਲਟਾ

ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਕਾਂਰਗਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਟਿਕਟ ਮਿਲਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਨ ਜਿੱਥੇ ਉਨ੍ਹਾਂ ਨੂੰ ਗੁਰੂ ਘਰ ਦਾਖਲ ਹੋਣ ਤੋਂ ਪਹਿਲਾਂ ਪੱਤਰਕਾਰਾ ਨੇ ਪਹਿਲਾਂ ਹੀ ਘੇਰ ਲਿਆ,ਅਤੇ ਹਲਕਾ ਖੰਡੂਰ ਸਾਹਿਬ ਤੋਂ ਅਕਾਲੀ ਦਲ ਅਤੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਅਜਿਹਾ ਸਵਾਲ ਕਰ ਦਿੱਤਾ ਕੀ ਜਿਸਤੋਂ ਬਾਅਦ ਜੀਰਾ ਦਾ ਪਾਰਾ ਹਾਈ ਹੁੰਦਾ ਨਜ਼ਰ ਆਇਆ ਐਨੇ ਤੱਤੇ ਹੋਏ ਜੀਰਾ ਨੇ ਕਿਹਾ ਕੀ ਮੈਂ ਤਾਂ ਪਲਟਾ ਪਲਟਾ ਕੇ ਮਾਰੂਗਾਂ ਹੁਣ ਅੱਗੇ ਤੁਸੀ ਆਪ ਹੀ ਸੁਣ ਲਵੋ ਕੀ ਆਖਿਰ ਕਿਸਨੂੰ ਪਲਟਾਉਂਣ ਦੀ ਜੀਰਾ ਤਿਆਰੀ ਕਰੀ ਬੈਠੇ ਹਨ,,,,,,,,,,

ਏਸ ਮੌਕੇ ਜੀਰਾ ਨੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਦੇ ਹੋਏ ਕਿਹਾ ਕੀ ਮੈਂ ਵੀ ਪੰਥਕ ਆਗੂਆਂ ਦੇ ਪਰਿਵਾਰ ਨਾਲ ਸਬੰਧਤ ਹਾਂ ਤੇ ਮੈਂ ਪੰਥਕ ਮੁੱਦਿਆਂ ਦੀ ਗੱਲ ਕਰਾਂਗਾ,ਤੇ ਸੀਟ ਜਿੱਤਕੇ ਕਾਂਗਰਸ ਦੀ ਝੋਲੀ ਪਾਂਵਾਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਵਾਰ ਮੂੰਹ ‘ਤੇ ਲਗਾਓ ਗਜ਼ਬ ਦਾ ਨਿਖਾਰ ਲਿਆਓ

htvteam

ਪਿਓ ਨੇ ਆਪਣੀ ਧੀ ਨਾਲ ਹੀ ਟੱਪੀਆਂ ਸਾਰੀਆਂ ਹੱਦਾਂ !

htvteam

ਲੋਹੇ ਨਾਲ ਭਰਿਆ ਟਰੱਕ ਡੱਡੂ ਵਾਗੂੰ ਟਪੁੱਸੀ ਮਾਰ ਗਿਆ

htvteam

Leave a Comment