Htv Punjabi
Punjab Video

ਜੇਕਰ ਤੁਸੀਂ ਵੀ ਆਪਣੀਆਂ ਮਹਿੰਗੀਆਂ ਕਾਰਾਂ ਘਰਾਂ ਦੇ ਬਾਹਰ ਕਰਦੇ ਹੋ ਖੜੀਆਂ

ਜੇਕਰ ਤੁਸੀਂ ਵੀ ਆਪਣੀਆਂ ਗੱਡੀਆਂ ਘਰ ਦੇ ਬਾਹਰ ਖੜੀਆਂ ਕਰਕੇ ਸੌਂਦੇ ਹੋ ਬੇਫ਼ਿਕਰ ਹੋਕੇ ਤਾਂ ਹੁਣ ਹੋ ਜਾਓ ਚੁਕੰਨੇ ਤੁਹਾਡੇ ਸੁੱਤੇ ਪਏ ਹੀ ਕਾਰਾ ਨਾਲ ਹੋ ਜਾਓ ਵਾਰਦਾਤ,,,,,,ਨਹੀਂ ਯਕੀਨ ਤਾਂ ਦੇਖਲੋ ਵੀਡੀਓ,,ਕਿੱਦਾ ਟੋਚਨ ਪਾਕੇ ਗੱਡੀਆਂ ਹੋ ਜਾਂਦੀਆ ਚੋਰੀ,,,,,,,,,,,,

ਅਜਾਦੀ ਦਿਹਾੜੇ ਨੂੰ ਲੈਕੇ ਪੰਜਾਬ ਭਰ ‘ਚ ਹਾਈ ਅਲਰਟ ਹੋਣ ਕਾਰਨ ਪੁਲਸ ਵਲੋਂ ਸੁਰੱਖਿਆ ਅਤੇ ਚੌਕਸੀ ਦੇ ਦਾਅਵੇ ਕੀਤੇ ਗਏ ਸਨ। ਪਰ ਫਿਰੋਜ਼ਪੁਰ ਸ਼ਹਿਰ ਦੀ ਕਲੋਨੀ ਗੋਲਡ ਇਨਕਲੇਵ ‘ਚੋਂ ਰਾਤ ਸਮੇਂ ਚੋਰਾਂ ਨੇ ਕਾਰ ਦੇ ਪਿੱਛੇ ਬੰਨ੍ਹ ਕੇ ਆਈ 20 ਕਾਰ ਚੋਰੀ ਕਰ ਕੇ ਫਰਾਰ ਹੋ ਗਏ ਸਨ। ਜਿਸਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਮਾਲਕ ਮਿੰਟੂ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਉਸਦੀਆਂ ਦੋ ਕਾਰਾਂ ਖੜੀਆਂ ਸਨ। ਸਵੇਰੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਘਰ ਦੇ ਬਾਹਰ ਉਨ੍ਹਾਂ ਦੀ ਆਈ 20 ਕਾਰ ਮੌਜੂਦ ਨਹੀਂ ਸੀ। ਜਿਸਤੋਂ ਬਾਅਦ ਜਦ ਉਨ੍ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਪਤਾ ਚੱਲਿਆ ਕਿ ਚੋਰ ਆਪਣੀ ਕਾਰ ਦੇ ਮਗਰ ਟੋਚਨ ਪਾਕੇ ਉਸਦੀ ਆਈ 20 ਕਾਰ ਲੈ ਗਏ ਹਨ।

ਚੋਰਾਂ ਅੰਦਰ ਪੁਲਿਸ ਦਾ ਬਿਲਕੁੱਲ ਖੌਫ਼ ਖਤਮ ਹੋ ਚੁੱਕਿਆ ਹੈ। ਇਸੇ ਲਈ ਲਗਾਤਾਰ ਸ਼ਹਿਰ ਵਿੱਚ ਚੋਰੀਆਂ ਹੋ ਰਹੀਆਂ ਨੇ,,,ਇਸ ਸਬੰਧੀ ਪੁਲਿਸ ਕੰਪਲੇਟ ਵੀ ਉਹ ਕਰ ਚੁੱਕੇ ਹਨ। ਪਰ ਹਾਲੇ ਤੱਕ ਕੋਈ ਕਾਰਵਾਈ ਹੁੰਦੀ ਨਜਰ ਨਹੀਂ ਆ ਰਹੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਨ੍ਹਾਂ ਪਿੰਡਾਂ-ਸ਼ਹਿਰਾਂ ‘ਚ ਪਾਣੀ ਮਚਾ ਸਕਦਾ ਤਬਾਹੀ

htvteam

ਸੰਗਰੂਰ ਦੇ ਸ਼ਰਾਰਤੀ ਬਾਬੇ ਦੀ ਸੋਸ਼ਲ ਮੀਡੀਆ ‘ਤੇ ਬੱਲੇ-ਬੱਲੇ; ਦਿਖਾਉਂਦੈ ਅਜਿਹੀ ਕਲਾਕਾਰੀ

htvteam

ਹੁਣੇ ਹੁਣੇ ਹੋਇਆ ਭਿ/ ਆਨਕ ਹਾਦਸਾ

htvteam

Leave a Comment