Htv Punjabi
Punjab Video

ਬਚ ਕੇ ਰਿਹਾ ਕਰੋ ਅਜਿਹੇ ਲੋਕਾਂ ਤੋਂ

ਇਹ ਤਸਵੀਰਾਂ ਲੁਧਿਆਣਾ ਦੇ ਦੁਗਰੀ ਇਲਾਕੇ ਦੀਆਂ ਨੇ ਜਿੱਥੇ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ,,,,,ਇਕ ਨਹੀਂ ਦੋ ਨਹੀਂ ਬਲਕਿ ਦਰਜ਼ਨ ਤੋਂ ਬਦਮਾਸ਼ਾਂ ਨੇ ਨੌਜਵਾਨ ਦੇ ਘਰ ਚ ਵੜ੍ਹਕੇ ਹਮਲਾ ਕੀਤਾ ਜਿਸਤੋਂ ਬਾਅਦ ਉਸਨੂੰ ਜ਼ਬਰਦਸਤੀ ਅਗਵਾਹ ਕਰਕੇ ਲੈਕੇ ਜਾਂਦੇ ਦਿਖਾਈ ਦੇ ਰਹੇ ਨੇ,,,,,,,,ਹੈਰਾਨੀ ਦੀ ਤਾਂ ਇਹ ਹੈ ਕਿ ਆਸ ਪਾਸ ਖੜੇ ਲੋਕ ਵੀ ਤਮਾਸ਼ਾ ਦੇਖਣ ਲੱਗੇ ਹੋਏ ਕਿਸੇ ਨੇ ਵੀ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ,,,ਹਮਲੇ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸਨੂ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,ਅੱਗੇ ਪੂਰਾ ਮਾਮਲਾ ਸੁਣੋ ਨੌਜਵਾਨ ਦੇ ਜ਼ੂਬਾਨੀ,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋਖੋ ਆਈਲੈਟਸ ਸੈਂਟਰ ‘ਚ ਕੀ ਚੱਲ ਰਿਹਾ

htvteam

ਸਕੂਲੀ ਬੱਚਿਆਂ ਨੂੰ ਵਾਹਨ ਦੇਕੇ ਭੇਜਣ ਵਾਲੇ ਮਾਪੇ ਦੇਖੋ ਖਬਰ

htvteam

ਦਫ਼ਤਰ ਚ ਭਿੜੇ ਸਰਪੰਚ ਤੇ BDPO, ਦੇਖੋ ਸੀਨ ?

htvteam

Leave a Comment