Htv Punjabi
Punjab Video

ਜੰਗਲ ‘ਚ ਜਨਾਨੀ ਸਣੇ ਹੋ ਰਿਹਾ ਸੀ ਮੰਗਲ; ਦੇਖੋ ਵੀਡੀਓ

ਮਾਮਲਾ ਹੁਸ਼ਿਆਰਪੁਰ ਦੇ ਕਸਬਾ ਤਲਵਾੜਾ ਦਾ ਹੈ, ਜਿੱਥੇ ਦੇ ਨੀਮ ਪਹਾੜੀ ਪਿੰਡ ਭੋਲ ਬਦਮਾਣੀਆ ਦੇ ਜੰਗਲਾਂ ਵਿਚ ਨਾਜਾਇਜ਼ ਕਟਾਣ ਦੀ ਕਵਰੇਜ ਕਰਨ ਗਈ ਪੱਤਰਕਾਰਾਂ ਦੀ ਟੀਮ ਉਤੇ ਲੱਕੜ ਮਾਫੀਆ ਨੇ ਘਾਤਕ ਹਮਲਾ ਕਰ ਜ਼ਖ਼ਮੀ ਕਰ ਦਿੱਤਾ। ਹਮਲੇ ਵਿਚ ਹਫਤਾਵਰੀ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਬਲਦੇਵ ਰਾਜ ਟੋਹਲੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜਦਕਿ ਦੋ ਹੋਰ ਪੱਤਰਕਾਰਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਕਿਵੇਂ ਵਾਪਰੀ ਸੁਣੋ ਪੀੜਤ ਪੱਤਰਕਾਰਾਂ ਦੀ ਹੀ ਜ਼ੁਬਾਨੀ |

Related posts

ਨਵ-ਵਿਆਹੀ ਜੋੜੀ ਦੇ ਨਾਲ ਜਵਾਕ ਦੇਖਕੇ ਪੁਲਿਸੀਏ ਹੈਰਾਨ, ਸਪੀਕਰ ‘ਤੇ ਅਨਾਊਂਸਮੈਂਟ ਕਰਕੇ ਸਕੂਟਰੀ ਲਵਾ ਲਈ ਸਈਡ ‘ਤੇ, ਫਿਰ ਚੌਂਕ ‘ਚ ਹੋ ਗਿਆ ਇਕੱਠ,

Htv Punjabi

70 ਸਾਲਾਂ ਬੇਬੇ ਨਾਲ ਕਮਰੇ ‘ਚ ਮੁੰਡਾ ਕੀ ਗਿਆ ?

htvteam

ਆਹ ਹਸਪਤਾਲ ‘ਚ ਦੇਖੋ ਕੀ ਹੋਇਆ, ਮੋਢਿਆਂ ਤੇ ਚੱਕੇ ਮਰੀਜ਼

htvteam