Htv Punjabi
Crime Punjab Video

ਟੋਏ ਪੱਟਕੇ ਦੱਬੀ ਹੋਈ ਸੀ ਅਜਿਹੀ ਸ਼ੈਅ, ਜਦੋਂ ਖੋਲ੍ਹੇ ਮੂੰਹ ਕੰ# ਬੇ ਲੋਕ !

ਐਕਸਾਈਜ ਵਿਭਾਗ ਵੱਲੋਂ ਪਿੰਡ ਛਿੱਡਣ ਚ ਕੀਤੀ ਕਾਰਵਾਈ

2150 ਲੀਟਰ ਲਾਵਾਰਿਸ ਲਾਹਣ ਕੀਤੀ ਬਰਾਮਦ
ਮੌਕੇ ਤੇ ਹੀ ਲਾਹਣ ਨੂੰ ਕੀਤਾ ਨਸ਼ਟ, ਅਰੋਪੀਆਂ ਦੀ ਭਾਲ ਜਾਰੀ
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਐਕਸਾਈਜ਼ ਵਿਭਾਗ ਵੱਲੋਂ ਹਲਕਾ ਰਾਜਾਸਾਸੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਛਾਪਾਮਾਰੀ ਦੌਰਾਨ 2150 ਲੀਟਰ ਲਵਾਰਸ ਲਾਹਣ ਪਿੰਡ ਦੀਆਂ ਵੱਖ-ਵੱਖ ਜਗ੍ਹਾ ਤੋਂ ਬਰਾਮਦ ਹੋਣ ਦਾ ਸਮਾਂਚਾਰ ਹੈ ਇਸ ਸਬੰਧੀ ਐਕਸਾਈਜ਼ ਵਿਭਾਗ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 2150 ਲੀਟਰ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ ਤੇ ਹੀ ਡਿਸਟਰੋਏ ਕਰ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈਂ ਇਸ ਮੌਕੇ , ਏ ਐਸ ਆਈ ਸਰਦੂਲ ਸਿੰਘ ਐਚ ਸੀ ਸ਼ਰਨਬੀਰ ਸਿੰਘ ਐਚ ਸੀ ਮੇਹਰ ਸਿੰਘ ਜੀ ਐਮ ਗੁਰਪ੍ਰੀਤ ਸਿੰਘ ਉਪਲ ਜੀ ਐਮ ਤੇਜੀ ਜੀ ਐਮ ਰਵੀ ਸ਼ਰਮਾ ਜੀ ਐਮ ਦਿਆਲ ਸਿੰਘ , ਠੇਕਾ ਇੰਚਾਰਜ ਮਾਜੂ ਚੋਗਾਵਾਂ ਆਦਿ ਹਾਜ਼ਰ ਸਨ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੀਜ ਖਾਈ ਜਾਓ ਬਿਮਾਰੀਆਂ ਘਟਾਈ ਜਾਓ

htvteam

ਬਠਿੰਡਾ ਜ਼ੇਲ੍ਹ ਵਿੱਚ ਬੰਦੀ ਨੇ ਇੱਟ ਮਾਰ ਕੇ ਕੈਦੀ ਦਾ ਸਿਰ ਭੰਨ ਦਿੱਤਾ

Htv Punjabi

ਮੈਰਿਜ਼ ਪੈਲੇਸ ਚ ਚੱਲ ਰਿਹਾ ਸੀ ਆਹ ਗੰਦਾ ਕੰਮ ?

htvteam

Leave a Comment