Htv Punjabi
Punjab Video

ਡਾਂਸਰ ਨੇ ਗੱਡੀ ‘ਚ ਲਾਏ ਅਜਿਹੇ ਠੁਮਕੇ; ਅੱਧੀ ਰਾਤ ਲੁਧਿਆਣੇ ਕਰ ਲਏ ਮੁੰਡੇ ‘ਕੱਠੇ

ਮਾਮਲਾ ਇਸ ਤਰ੍ਹਾਂ ਹੈ, ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਸੰਦੀਪ ਕੁਮਾਰ ਨਾਂ ਦਾ ਨੌਜਵਾਨ ਡੇਰਾਬੱਸੀ ਕਿਰਾਏ ਦੇ ਕਮਰੇ ਚ ਰਹਿ ਰਿਹਾ ਸੀ ਤੇ ਆਪਣੀ ਕਾਰ ਊਬਰ ਕੰਪਨੀ ਹੇਠ ਟੈਕਸੀ ਦੇ ਤੌਰ ‘ਤੇ ਚਲਾਉਂਦਾ ਸੀ | ਬੀਤੀ ਰਾਤ ਇੱਕ ਡਾਂਸਰ ਕੁੜੀ ਨੇ ਚੰਡੀਗੜ੍ਹ ਤੋਂ ਲੁਧਿਆਣੇ ਲਈ ਇਸਦੀ ਟੈਕਸੀ ਬੁਕ ਕਰਵਾਈ ਤੇ ਫੇਰ ਲੁਧਿਆਣਾ ਪਹੁੰਚਣ ‘ਤੇ ਅੱਗੇ ਜੋ ਕੁੱਝ ਕਰਦੀ ਹੈ ਦੱਸ ਰਹੇ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਇੱਕ ਪ੍ਰੈਸ ਕਾਨਫਰੰਸ ਰਾਹੀਂ |

Related posts

ਆਹ ਦੇਖਲੋ ਪੰਜਾਬ ‘ਚ ਹੋ ਗਿਆ ਉਹੀ ਕੰਮ ਸ਼ੁਰੂ

htvteam

ਅੰਦਰ ਵਾੜ ਨਾਬਾਲਿਗ ਮੁੰਡੇ ਕੁੜੀਆਂ ਨਾਲ ਪਿਓ ਪੁੱਤ ਕਰ ਰਹੇ ਸਨ ਅਜਿਹਾ ਕੰਮ

htvteam

ਸ਼ਰੇਆਮ ਕੁੜੀ ਨੂੰ ਚੁੱਕਕੇ ਲੈ ਗਏ ਮੁੰਡੇ, ਦੇਖਦੇ ਰਹੇ ਲੋਕ

htvteam

Leave a Comment