Htv Punjabi
Punjab Video

ਤਾਂਤਰਿਕ ਦੇ ਚੱਕਰਾਂ ਨੇ ਕੰਜਕ ਨੂੰ ਚੜਾ-ਇਆ ਸੂ-ਲੀ

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਿੱਛਲੇ ਦਿਨੀਂ ਪਿੰਡ ਮੁਧਲ ਦੇ ਵਿੱਚ ਹੋਇਆ ਬੱਚੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਰਿਸ਼ਤੇਦਾਰ ਹੀ ਨਿਕਲੇ ਕਾਤਿਲ,,,,,,,,,ਪੁਲੀਸ ਅਧਿਕਾਰੀ ਨੇ ਦੱਸਿਆ ਖੋਜੀ ਕੁੱਤੇ ਦੀ ਮਦਦ ਦੇ ਨਾਲ ਇਸ ਕੇਸ ਨੂੰ ਸੁਲਝਾਇਆ ਗਿਆ,,,,,,,,,ਦੋ ਔਰਤਾਂ ਸਣੇ ਦੋ ਮਰਦਾਂ ਨੂੰ ਕਾਬੂ ਕੀਤਾ ਸੀ,,,,,,,ਤਾਂਤਰਿਕ ਹਲੇ ਫਰਾਰ ਹੈ ਉਸਦੀ ਜਾਣਕਾਰੀ ਲਈ ਅੱਜ ਮੁੜ ਹਾਸਿਲ ਕਰਾਗੇ ਰਿਮਾਂਡ,,,,,,,

ਬੇਸ਼ੱਕ ਅੱਜ ਦਾ ਜ਼ਮਾਨਾ ਪੜੇ ਲਿਖੇ ਲੋਕਾਂ ਦਾ ਪਰ ਉਹ ਅੱਜ ਵੀ ਢੋਂਗੀ ਤਾਂਤਰਿਕਾਂ ਦੇ ਜਾਲ ਵਿੱਚ ਫਸੇ ਹੋਏ ਨੇ, ਜਿਸ ਦੌਰਾਨ ਉਹ ਵੱਡਾ ਪਾਪ ਕਰ ਜਾਂਦੇ ਨੇ ਤੇ ਬਾਅਦ ਚ ਪਛਤਾਵਾ ਪੱਲੇ ਰਹਿ ਜਾਂਦਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੁਣੇ ਹੋਇਆ ਇੱਕ ਜ਼ਬਰਦਸਤ ਸੜਕ ਹਾਦਸਾ; ਦੇਖੋ ਖੌਫਨਾਕ ਸੀਨ

htvteam

ਥਾਣੇਦਾਰ ਨੇ ਜਨਾਨੀ ਨਾਲ ਸ਼ਰੇਆਮ ਕਰ’ਤਾ ਧੱਕਾ; ਕਮਰੇ ‘ਚ ਕਰ’ਤਾ ਬੰਦ

htvteam

ਪੰਜਾਬ ਦੇ ਪੈਟਰੋਲ ਪੰਪ ‘ਤੇ ਬਣਿਆ ਯੂਪੀ ਬਿਹਾਰ ਵਾਲਾ ਸੀਨ; ਦੇਖੋ ਵੀਡੀਓ

htvteam

Leave a Comment