Htv Punjabi
Punjab Video

ਦਲੇਰ ਪਿਓ ਪੁੱਤ ਦੇ ਕਾਤਲਾਨਾ ਹਮਲੇ ਦਾ ਸੱਚ; ਹਮਲੇ ਦੇ ਤਾਰ ਕੈਨੇਡਾ ਨਾਲ ਜੁੜੇ

ਐੱਸਐੱਸਪੀ ਮੋਗਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੈਂਸ ਵਿਚ ਦੱਸਿਆ ਕਿ ਇਹਨਾਂ ਬਦਮਾਸ਼ਾਂ ਨੂੰ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਨੇ ਸੁਨੀਲ ਦੇ ਭਰਾ ਜਤਿੰਦਰ ਕੁਮਾਰ ਉਰਫ਼ ਨੀਲਾ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਜਿਸ ਦੀ ਉਨ੍ਹਾਂ ਕੋਲ ਨੀਲਾ ਦੀ ਤਸਵੀਰ ਵੀ ਸੀ ਪਰ ਨੀਲਾ ਦੀ ਸ਼ਕਲ ਆਪਣੇ ਭਰਾ ਸੁਨੀਲ ਨਾਲ ਮਿਲਦੀ ਜੁਲਦੀ ਹੋਣ ਕਾਰਨ ਭੁਲੇਖੇ ਨਾਲ ਹਮਲਾ ਉਸ ‘ਤੇ ਕਰ ਦਿੱਤਾ ਗਿਆ ਸੀ। ਐੱਸਐਸਪੀ ਨੇ ਕਿਹਾ ਕਿ ਗਿ੍ਫ਼ਤਾਰ ਸ਼ਾਰਪ ਸ਼ੂਟਰ ਤੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related posts

ਪਾਣੀ ਪੀਣ ਦਾ ਤਰੀਕਾ ਬਦਲੋ ਲਾਈਫ ਬਦਲ ਜਾਏਗੀ

htvteam

ਕੋਟਕਪੁਰਾ ਗੋਲੀ ਕਾਂਡ ਮਾਮਲੇ ਚ ਫੈਸਲਾ ? ਸੁਖਬੀਰ ਬਾਦਲ ਨੇ ਮੰਗੀ ਮੁਆਫ਼ੀ

htvteam

ਹੁਣ ਆਹ ਕਿਹੜੇ ਸਾਬ੍ਹ ਦੇ ਮੁੰਡੇ ਦੀ ਵੀਡੀਓ ਹੋ ਗਈ ਲੀਕ ?

htvteam