Htv Punjabi
Punjab Video

ਦਵਾਈਆਂ ਵਾਲਾ ਮੁੰਡਾ ਦੇਖੋ ਕਿਵੇਂ ਚੂਸਦਾ ਸੀ ਜਵਾਨੀਆਂ; ਨੋਟਾਂ ਦੇ ਅੰਬਾਰ ਦੇਖ ਪੁਲਿਸ ਦੇ ਉੱਡੇ ਹੋਸ਼

ਪੁਲਿਸ ਵੱਲੋਂ ਕਾਬੂ ਕਰ ਕੇ ਲਿਆਂਦਾ ਗਿਆ ਇਹ ਵਿਅਕਤੀ | ਇਹ ਓਹੀ ਹੈ ਜੋ ਛੇਤੀ ਅਮੀਰ ਬਣਨ ਦੇ ਚੱਕਰ ‘ਚ ਜਵਾਨੀਆਂ ਨੂੰ ਬਰਬਾਦ ਕਰਨ ਦਾ ਧੰਦਾ ਕਰਦਾ ਸੀ | ਫੇਰ ਰਿਮਾਂਡ ਦੇ ਦੌਰਾਨ ਕੀਤੀ ਗਈ ਪੁੱਛ ਗਿੱਛ ‘ਚ ਪੁਲਿਸ ਨੇ ਇਸਨੂੰ ਲਿਜਾ ਇਸਦੇ ਘਰ ਦੀ ਤਲਾਸ਼ੀ ਲਈ ਤਾਂ ਨੋਟਾਂ ਦੇ ਅੰਬਰ ਦੇਖ ਪੁਲਿਸ ਦੇ ਹੋਸ਼ ਉੱਡ ਗਏ |
ਮਾਮਲਾ ਫਗਵਾੜਾ ਦਾ ਹੈ, ਜਿੱਥੇ ਪੁਲਿਸ ਨੇ ਮੈਡੀਕਲ ਸਟੋਰ ਚਲਾਉਣ ਵਾਲੇ ਪਰਮਜੀਤ ਲਾਲ ਨੂੰ ਕਾਬੂ ਕਰ ਵੱਡੇ ਖੁਲਾਸੇ ਕੀਤੇ ਨੇ |

Related posts

ਸਫ਼ਾਈ ਕਰਦੇ ਮੁੰਡੇ ਦਾ ਚੜ੍ਹਿਆ ਕੁ ਟਾਪਾ ?

htvteam

ਪੁਲਿਸੀਏ ਨੇ ਸੁੰਨੀ ਸੜਕ ‘ਤੇ ਮੁੰਡੇ ਤੋਂ ਸ਼ਰੇਆਮ ਕਰਵਾਇਆ ਆਹ ਪੁੱਠਾ ਕੰਮ, ਕਰਾ ਤੀ ਨਾਨੀ ਯਾਦ ,ਦੇਖੋ LIVE ਤਸਵੀਰਾਂ!  

Htv Punjabi

ਅਜਿਹੇ ਬੰਦਿਆਂ ਦੇ ਪਿੱਛੇ ਹੱਥ-ਧੋਕੇ ਪਈ ਸਰਕਾਰ

htvteam

Leave a Comment