Punjab Videoਦਿਨ ਵੇਲੇ ਸੈਰ ਕਰਨ ਨਿਕਲੀ ਬਜ਼ੁਰਗ ਮਾਤਾ ਨਾਲ ਇਹ ਕੀ ਹੋ ਗਿਆ ? by htvteamFebruary 2, 20220780 Share0 ਇਹ ਮਾਮਲਾ ਹੈ ਬਟਾਲਾ ਦਾ, ਜਿੱਥੇ ਦਾਰਾ ਸਲਾਮ ਮੁਹੱਲੇ ਵਿੱਚ ਰਹਿਣ ਵਾਲੀ ਪੁਸ਼ਪਾ ਦੇਵੀ ਨਾਂ ਦੀ ਔਰਤ ਸੈਰ ਕਰਨ ਦੇ ਮਕਸਦ ਨਾਲ ਅਜੇ ਘਰੋਂ ਪੈਰ ਹੀ ਪੁੱਟਦੀ ਹੈ ਕਿ ਇਸ ਨਾਲ ਦੋ ਨੌਜਵਾਨ ਜੋ ਕੁੱਝ ਕਰ ਜਾਂਦੇ ਨੇ ਸੁਣੋ ਇਸ ਬਜ਼ੁਰਗ ਦੇ ਮੂੰਹੋਂ ਹੀ |