Htv Punjabi
Punjab Video

15 ਸਾਲ ਦੀ ਬੱਚੀ ਨਾਲ ਬਾਥਰੂਮ ‘ਚ ਮਾਲਕਾਂ ਨੇ ਕੀਤੀਆਂ ਹੱਦਾਂ ਪਾਰ

ਮਾਮਲਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਤੂਰ ਦਾ, ਜਿੱਥੇ ਗੁੱਜਰਾਂ ਦੇ ਡੇਰੇ ਤੋਂ ਬਾਥਰੂਮ ਵਿਚੋਂ ਨਾਬਾਲਿਗ ਬੱਚੀ ਦੀ ਲਾਸ਼ ਮਿਲੀ ਹੈ |
ਅਸਲ ਵਿਚ ਰਾਮ ਲਖਨ ਨਾਂ ਦਾ ਇੱਕ ਵਿਅਕਤੀ ਯੂਪੀ ਤੋਂ ਆ ਇਥੇ ਪਿੰਡ ਲਿੱਟਾਂ ਵਿਖੇ ਆਪਣੀ ਘਰਵਾਲੀ ਅਤੇ ਪੰਜ ਬੱਚਿਆਂ ਸਣੇ ਝੁੱਗੀਆਂ ‘ਚ ਰਹਿੰਦਾ ਸੀ ਤੇ ਮਜ਼ਦੂਰੀ ਕਰ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਸੀ | ਦਿਹਾੜੀ ਲਗਾਉਣ ਇਹ ਕਈ ਵਾਰ ਪਿੰਡ ਤੂਰਾਂ ਵਿਖੇ ਗੁੱਜਰਾਂ ਦੇ ਡੇਰੇ ਤੇ ਰਹਿਮਤ ਅਲੀ ਨਾਂ ਦੇ ਵਿਅਕਤੀ ਕੋਲ ਰੁੱਖਾਂ ਦੀਆਂ ਟਹਿਣੀਆਂ ਦੀ ਕਰਤਾਈ ਦਾ ਕੰਮ ਕਰਨ ਜਾਂਦਾ ਸੀ |
ਰਹਿਮਤ ਅਲੀ ਤੇ ਉਸਦਾ ਸਾਥੀ ਮਸਕੀਨ ਅਲੀ ਅਕਸਰ ਰਾਮ ਲਖਨ ਦੀ 15-16 ਸਾਲ ਦੀ ਬੱਚੀ ਨੀਸ਼ੂ ਦੇਵੀ ਤੇ ਮਾੜੀ ਨਿਗਾਹ ਰੱਖਦੇ ਸਨ ਅਤੇ ਵਿਆਹ ਕਰਵਾਉਣ ਦੀ ਨੀਅਤ ਨਾਲ ਅਕਸਰ ਤੰਗ ਪ੍ਰੇਸ਼ਾਨ ਕਰਦੇ ਸਨ, ਜਿਸ ਬਾਰੇ ਨੀਸ਼ੂ ਨੇ ਆਪਣੇ ਪਿਤਾ ਨੂੰ ਵੀ ਦੱਸਿਆ ਸੀ |

Related posts

ਪਾਸਟਰ ਤੇ ਆਰੋਪ ਲਾਉਣ ਵਾਲੀ ਕੁੜੀ ਨੇ ਦਿਖਾਈਆਂ Call Recording! ਫਸਿਆ ਪੇਚ

htvteam

ਦੇਖੋ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਫਰੋਲੀਆਂ ਜੜ੍ਹਾਂ

htvteam

ਮ ਸ਼ੂ ਕ ਪਿੱਛੇ ਲੱਗ ਪਤੀ ਨੇ ਪ ਤ ਨੀ ਨਾਲ ਕਰਤਾ ਕਾਂ/ਡ

htvteam