Htv Punjabi
Punjab Video

ਦਿਵਾਲੀ ਤੋਂ ਪਹਿਲਾਂ ਪੁਲਿਸ ਨੂੰ ਮਿਲਿਆ ਅਜਿਹਾ ਮਾਲ

ਪੰਜਾਬ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲ ਰਿਹਾ ਜਿਹਦੇ ਚਲਦੇ ਆਏ ਦਿਨ ਦੇਖਿਆ ਜਾਂਦਾ ਜਿੱਥੇ ਸੋਸ਼ਲ ਮੀਡੀਆ ਤੇ ਨਸ਼ੇ ਦੀਆਂ ਵੀਡੀਓਜ਼ ਵਾਇਰਲ ਹੁੰਦੇ ਨੇ ਉੱਥੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ,,,ਬਠਿੰਡਾ ਦੇ ਬੱਲੂਆਣਾ ਚੌਂਕੀ ਦੇ ਇੰਚਾਰਜ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੋਰਟ ਸਮੀਰ ਦੇ ਕੋਲੇ ਨਸ਼ਾ ਤਸਕਰ ਫਿਰ ਰਹੇ ਹਨ ਅਤੇ ਅਸੀਂ ਜਾ ਕੇ ਉਹਨਾਂ ਨੂੰ ਉਥੋਂ ਪਕੜਿਆ ਅਤੇ ਉਨਾਂ ਦੇ ਕੋਲੋਂ 10 ਕਿਲੋ ਚੂਰਾ ਪੋਸਟ ਕੀਤੀ ਬਰਾਮਦ ਪਹਿਲਾਂ ਵੀ 50 ਨਸ਼ਾ ਤਸਕਰਾਂ ਦੇ ਉੱਤੇ ਨਸ਼ੇ ਦੇ ਮਾਮਲੇ ਦਰਜ ਹਨ ਕੱਲ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਖੈਰ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਦਾਅਵੇ ਕਿ ਨਸ਼ੇ ਨੂੰ ਪੰਜਾਬ ਚੋਂ ਖਤਮ ਕਰ ਦਿੱਤਾ ਜਾਵੇਗਾ। ਪਰ ਆਏ ਦਿਨ ਨਸ਼ਾ ਤਸਕਰਾਂ ਦੇ ਵੱਲੋਂ ਵੱਡੀ ਖੇਪ ਬਰਾਮਦ ਹੋ ਰਹੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਸ਼ਹਿਰ ‘ਚ ਬੂਥ ਅੰਦਰ ਵੜ੍ਹਕੇ ਬਾਹਰਲੇ, ਬੰਦੇ ਦੇਖੋ ਕੀ ਕਰਗੇ ? ਵਰਕਰਾਂ ਦਾ ਵਧਿਆ ਪਾਰਾ

htvteam

ਨਸ਼ਾ ਕਰ 3 ਮੁੰਡੇ ਇਕ ਸਾਲ ਤੋਂ ਬੱਚੇ ਨਾਲ ਕਰ ਰਹੇ ਸਨ ਕੁਕਰਮ

htvteam

ਯੂਥ ਅਕਾਲੀ ਲੀਡਰ ਨੇ ਕੈਮਰੇ ਸਾਹਮਣੇ ਟੱਪੀਆਂ ਸ਼ਰਮ ਦੀਆਂ ਹੱਦਾਂ, ਸੁੰਨੀ ਗਲੀ ਦੇਖ ਨੌਜਵਾਨ ਨੂੰ ਖਿੱਚ ਕੇ ਲੈ ਗਿਆ ਘਰ ਦੇ ਅੰਦਰ, ਰੱਸੀ ਨਾਲ ਬੰਨ੍ਹਕੇ ਕੀਤਾ ਗ਼ਲਤ ਕੰਮ ਦੇਖੋ LIVE ਤਸਵੀਰਾਂ 

Htv Punjabi

Leave a Comment