Htv Punjabi
Punjab Video

ਦੀਵਾਲੀ ਵਾਲੇ ਦਿਨ ਦੇਖੋ ਬਜ਼ਾਰਾਂ ਦਾ ਸੀਨ

ਦਿਵਾਲੀ ਦੇ ਤਿਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕ
ਫੁੱਲਾਂ ਦੇ ਨਾਲ ਸਜੀਆਂ ਦੁਕਾਨਾਂ ਗਾਹਕਾਂ ਦੀ ਲੱਗੀ ਭੀੜ
ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸਾਹ
ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਖਿੜੇ ਚਿਹਰੇ
ਬਾਜ਼ਾਰਾਂ ਚ ਬਣਿਆ ਅਜਿਹਾ ਰੌਣਕੀ ਮਾਹੌਲ ਦੇਖ ਕੇ ਰੂਹ ਹੋਵੇਗੀ ਖੁਸ਼
ਗਾਹਕਾਂ ਨੂੰ ਦੇਖ ਕੇ ਦੁਕਾਨਦਾਰਾਂ ਦੇ ਵੀ ਚਿਹਰਿਆਂ ਤੇ ਆਈ ਲਾਲੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵਜੋਤ ਸਿੱਧੂ ਦੇ ਘਰ ਦੇ ਬਾਹਰ ਬਿਹਾਰ ਪੁਲਿਸ ਨੇ ਲਾਇਆ ਡੇਰਾ, ਸਿੱਧੂ 3 ਦਿਨਾਂ ਤੋਂ ਗਾਇਬ ?

Htv Punjabi

ਦਿਖਾਵਾ ਕਰਨ ਵਾਲਿਆਂ ਨਾਲ ਐਂਵੇ ਹੁੰਦਾ ਹੈ

htvteam

ਆਹ ਦੇਖਲੋ ਬਚੇ ਖੁਚੇ ਅਕਾਲੀਦਲ ਦਾ ਕੀ ਹੋਇਆ ਹਾਲ ?

htvteam

Leave a Comment