Htv Punjabi
Punjab Video

ਦੀਵਾਲੀ ਨੂੰ ਲੈਕੇ ਹੁਣੇ ਹੁਣੇ ਹੋਇਆ ਵੱਡਾ ਐਲਾਨ ? ਸੰਗਰੂਰ ਵਾਲੇ ਜਰੂਰ ਦੇਖ ਲੈਣ

ਸੰਗਰੂਰ ਪੁਲਿਸ ਤਿਉਹਾਰਾਂ ਦੇ ਮੱਦੇ ਨਜ਼ਰ ਹੋਈ ਸਖ਼ਤ
ਕੀਤੀ ਜਾ ਰਹੀ ਹੈ ਥਾਂ ਥਾਂ ਤੇ ਚੈਕਿੰਗ
ਸ਼ਹਿਰ ਵਿੱਚ ਲੋਕ ਸ਼ਾਂਤਮੀ ਢੰਗ ਨਾਲ ਮਨਾਉਣ ਦਿਵਾਲੀ
ਪਟਾਕੇ ਚਲਾਉਣ ਦਾ ਸਮੇਂ 8 ਵਜੇ ਤੋਂ 10 ਵਜੇ ਦਾ
ਜਿਵੇਂ ਕਿ ਪੂਰੇ ਭਾਰਤ ਦੇ ਵਿੱਚ ਤਿਉਹਾਰਾਂ ਦਾ ਸਮਾਂ ਹੈ ਅਤੇ ਉੱਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਦਿਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਹਨ। ਉੱਥੇ ਹੀ ਜੇਕਰ ਜ਼ਿਲ੍ਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਾ ਸੰਗਰੂਰ ਦੇ ਵਿੱਚ ਵੀ ਦਿਵਾਲੀ ਦੀਆਂ ਰੌਣਕਾਂ ਹਨ ਅਤੇ ਉੱਥੇ ਹੀ ਇਸ ਦੌਰਾਨ ਸੰਗਰੂਰ ਪੁਲਿਸ ਵੱਲੋਂ ਵੀ ਮੁਸਤੈਦੀ ਦੇ ਨਾਲ ਸ਼ਹਿਰ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਗਰੂਰ ਦੇ ਡੀਐਸਪੀ ਸੁਖਦੇਵ ਸਿੰਘ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਸੰਗਰੂਰ ਸ਼ਹਿਰ ਦੇ ਵਿੱਚ ਲੋਕ ਰਾਜੀ ਖੁਸ਼ੀ ਦੀਵਾਲੀ ਮਨਾ ਸਕਣ ਅਤੇ ਸ਼ਾਂਤਮੀ ਢੰਗ ਦੇ ਨਾਲ ਉਹ ਦਿਵਾਲੀ ਦਾ ਤਿਉਹਾਰ ਮਨਾ ਸਕਣ ਉਸ ਦੇ ਲਈ ਸੰਗਰੂਰ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ-ਥਾਂ ਤੇ ਪੁਲਿਸ ਦੇ ਨਾਕੇ ਲੱਗੇ ਹੋਏ ਹਨ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ।

ਇਸ ਦੇ ਨਾਲ ਹੀ ਉਹਨਾਂ ਨੇ ਪਟਾਕੇ ਚਲਾਉਣ ਦਾ ਸਮਾਂ ਵੀ ਦੱਸਿਆ ਕਿ ਸੰਗਰੂਰ ਦੇ ਵਿੱਚ ਪਟਾਕੇ ਚਲਾਉਣ ਦਾ ਸਮਾਂ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਵੇਗਾ ਅਤੇ ਇਸ ਦੌਰਾਨ ਲੋਕ ਪਟਾਕੇ ਚਲਾ ਸਕਣਗੇ ਉਹਨਾਂ ਵੱਲੋਂ ਸਾਰੇ ਸੰਗਰੂਰ ਨਿਵਾਸੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਤੇ ਨਾਲ ਇਹ ਵੀ ਕਿਹਾ ਗਿਆ ਕਿ ਸਭ ਖੁਸ਼ੀ ਨਾਲ ਅਤੇ ਆਪਣੀ ਸਮਝ ਦੇ ਨਾਲ ਦਿਵਾਲੀ ਦਾ ਇਹ ਤਿਉਹਾਰ ਆਪਣੇ ਪਰਿਵਾਰ ਨਾਲ ਮਨਾਉਣ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਸਪਤਾਲ ਦੇ ਡਾਕਟਰ ਅੰਦਰ ਆਈ ਰਾਵਣ ਦੀ ਆਤਮਾਂ? ਬਿਲ ਦੇ ਪੈਸੇ ਘਟਾਉਣ ਗਏ ਮਰੀਜ਼ ਦੇ ਰਿਸ਼ਤੇਦਾਰ ਦਾ ਕੀਤਾ ਆਹ ਹਾਲ, ਦੇਖੋ ਕੈਮਰੇ ਦਾ ਕਮਲ, ਕਿਵੇਂ ਲਿਲਕੜੀਆਂ ਕੱਢੀਆਂ LIVE 

Htv Punjabi

ਘਰ ‘ਚ ਮਾਂ-ਪੁੱਤ ਨਾਲ ਦੇਖੋ ਕੀ ਕਰ ਗਿਆ ਬੰਦਾ

htvteam

ਫੜਿਆ ਗਿਆ ਫੌਜਾਂ ਸਿੰਘ ਨੂੰ ਮਾ/ਰ/ਨ ਵਾਲਾ ਦੋ। ਸ਼ੀ, ਸੁਣੋ ਮਾ/ਰ/ਨ ਦੀ ਵਜ੍ਹਾ !

htvteam

Leave a Comment