Htv Punjabi
Punjab Video

ਦੇਖੋ ਅੰਮ੍ਰਿਤਸਰ ਵਾਲੇ ਏਅਰਪੋਰਟ ‘ਤੇ ਦੇਖਦੇ ਦੇਖਦੇ ਪੈ ਗਿਆ ਗਾਹ

ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਅਧਿਕਾਰੀਆਂ ਅਤੇ ਮੁਸਾਫਿਰਾਂ ਵਿਚਾਲੇ ਬਹਿਸ ਹੁੰਦਿਆਂ ਦੀ ਦੀ ਇਹ ਵੀਡੀਓ ਕੁੱਝ ਮੁਸਾਫਿਰਾਂ ਵੱਲੋਂ ਸਾਂਝੀ ਕੀਤੀ ਗਈ ਦੱਸੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ‘ਤੇ ਵੀਰਵਾਰ ਦੇਰ ਰਾਤ ਨੂੰ ਹੰਗਾਮਾ ਹੋ ਗਿਆ। ਅਮਰੀਕਾ ਜਾਣ ਵਾਲੇ ਮੁਸਾਫ਼ਿਰ ਪਿਛਲੇ ਕਈ ਘੰਟਿਆਂ ਤੋਂ ਹਵਾਈ ਅੱਡੇ ‘ਤੇ ਫ਼ਸੇ ਹੋਏ ਹਨ, ਮੁਸਾਫਿਰਾਂ ਨੂੰ ਨਾ ਤਾਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਫਲਾਈਟ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਮੁਸਾਫਿਰਾਂ ਦਾ ਕਹਿਣਾ ਹੈ ਕਿ ਗਰਾਊਂਡ ਸਟਾਫ਼ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਲਾਈਟ ਘੰਟੇ ਤੱਕ ਆ ਜਾਵੇਗੀ, ਪਰ ਕੋਈ ਫਲਾਈਟ ਨਹੀਂ ਆਈ। 24 ਘੰਟਿਆਂ ਤੋਂ ਵੀ ਵੱਧ ਤੋਂ ਮੁਸਾਫ਼ਿਰ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਨਾ ਹੀ ਸਾਨੂੰ ਬਾਹਰ ਜਾਣ ਦਿੱਤਾ ਜਾ ਰਿਹਾ ਅਤੇ ਨਾ ਹੀ ਖਾਣ-ਪੀਣ ਦੀ ਸਹੂਲਤ ਦਿੱਤੀ ਜਾ ਰਹੀ। ਇਸ ਦੌਰਾਨ ਅਧਿਕਾਰੀਆਂ ਅਤੇ ਯਾਤਰੀਆਂ ਦੀ ਆਪਸ ‘ਚ ਬਹਿਸ ਹੋ ਰਹੀ ਹੈ।

Related posts

ਡੀਸੀ ਐਸਐਸਪੀ ਦਾ ਵਿਵਹਾਰ ਕਿਹੋ ਜਿਹਾ ਹੈ, ਸਮੇਂ ‘ਤੇ ਕੰਮ ਕਰਦੇ ਹਨ ਜਾਂ ਨਹੀਂ ਕਮੇਟੀ ਰੱਖੇਗੀ ਨਜ਼ਰ, ਲਾਪਰਵਾਹੀ ‘ਤੇ ਹੋਵੇਗੀ ਕਾਰਵਾਈ

Htv Punjabi

ਹਵਸ ‘ਚ ਅੰਨ੍ਹੇ ਜੀਜੇ ਨੇ ਮਾਸੂਮ ਸਾਲੇ ਨੂੰ ਵੀ ਨਹੀਂ ਬਖ਼ਸ਼ਿਆ

htvteam

PRTC ਦੀ ਬੱਸ ਦਾ ਟਾਇਰ ਫਟਣ ਨਾਲ ਬੱਸ ਦੇ ਡਿੱਗੀ

htvteam

Leave a Comment