Htv Punjabi
Punjab Video

ਮਾਂ ਦੇ ਸਾਹਮਣੇ ਤੜਫ਼ ਤੜਫ਼ ਗੱਭਰੂ ਪੁੱਤ ਨੇ ਦਿੱਤੀ ਜਾਨ

ਇਹ ਦਰਦਨਾਕ ਹਾਦਸਾ ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦਾ ਹੈ, ਜਿੱਥੇ ਨਿਤਿਸ਼ ਕੁਮਾਰ ਆਪਣੀ ਮਾਤਾ ਦੇ ਵੰਦਣਾ ਰਾਣੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਦਵਾਈ ਲੈਣ ਜਾ ਰਿਹਾ ਸੀ | ਜਦੋਂ ਉਹ ਭਵਾਨੀਗੜ੍ਹ ਰੋਡ ਤੇ ਬਣੇ ਓਵਰ ਬ੍ਰਿਜ ਨੇੜੇ ਪੁਹੁੰਚੇ ਤਾਂ ਇੱਕ ਪ੍ਰਾਈਵੇਟ ਬਸ ਨੇ ਅਜਿਹੀ ਜ਼ਬਰਦਸਤ ਤੱਕ ਮਾਰੀ ਕਿ ਦੇਖਣ ਵਾਲੇ ਕੰਬ ਗਏ |

Related posts

ਹਾਈ BP ਫਟਾ-ਫਟਾ ਹੇਠਾਂ ਲਿਆਉਣ ਸਿੱਖੋ, ਤੁਰੰਤ ਹੋਏਗਾ ਅਸਰ

htvteam

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ਵਿਚ ਅਰਦਾਸ ਸਮਾਗਮ

htvteam

ਦੇਖੋ ਕਿਵੇਂ ਚੰਗੇ ਭਲੇ ਖੜ੍ਹੇ ਬੰਦੇ ਦੇ ਗੱਡੀ ਨੇ ਪਾਏ ਖਿਲਾਰੇ ?

htvteam

Leave a Comment