Htv Punjabi
Punjab Video

ਦੇਖੋ ਇਹਨਾਂ ਸਕੇ ਭਰਾਵਾਂ ਦੀ ਗੰਦੀ ਕਰਤੂਤ; ਚਿੱਟੇ ਦਿਨ ਕਰਨਾ ਚਾਹੁੰਦੇ ਸਨ ਕਾਲਾ ਕੰਮ

ਇਹ ਓਹੀ ਭਰਾ ਨੇ ਜਿਹਨਾਂ ਦੀਆਂ ਕਰਤੂਤਾਂ ਜਾਣ ਤੁਸੀਂ ਵੀ ਇਹਨਾਂ ਤੇ ਲੱਖ ਲੱਖ ਲਾਹਨਤਾਂ ਪਾਉਣ ਨੂੰ ਮਜ਼ਬੂਰ ਹੋ ਜਾਓਗੇ | ਇਹਨਾਂ ਦੇ ਪਿਛਲੇ ਰਿਕਾਰਡ ਏਨੇ ਮਾੜੇ ਨੇ ਕਿ ਕਈ ਗੰਭੀਰ ਅਪਰਾਧਿਕ ਦਰਜ਼ ਹੋਣ ਅਤੇ ਜਮਾਨਤ ਤੇ ਬਾਹਰ ਆਉਣ ਦੇ ਬਾਵਜ਼ੂਦ ਇਹ ਆਪਣੀਆਂ ਗੰਦੀਆਂ ਕਰਤੂਤਾਂ ਤੋਂ ਬਾਜ ਨਹੀਂ ਆ ਰਹੇ | ਹੁਣ ਤਾਜ਼ਾ ਮਾਮਲੇ ‘ਚ ਇਹਨਾਂ ਸੜਕ ਤੇ ਹੀ ਸਾਰੀਆਂ ਹੱਦਾਂ ਉਦੋਂ ਟੱਪ ਦਿੱਤੀਆਂ ਜਦੋਂ ਇਹਨਾਂ ਇੱਕ ਏਐੱਸਆਈ ਦਾ ਵੀ ਲਿਹਾਜ਼ ਨਾ ਕਰਦਿਆਂ ਉਸ ਨਾਲ ਗੰਦੀ ਕਰਤੂਤ ਕਰ ਦਿੱਤੀ |
ਮਾਮਲਾ ਰੇਲਵੇ ਸਟੇਸ਼ਨ ਦੇ ਨੇੜੇ ਦਾ ਹੈ, ਜਿੱਥੇ ਫੀਲਡ ਗੰਜ ਦੇ ਰਹਿਣ ਵਾਲੇ ਇਹ ਦੋਵੇਂ ਭਰਾ ਰੇਖੀ ਸਿਨਮੇ ਵਾਲੇ ਪਾਸਿਓਂ ਰੰਗ ਸ਼ਾਇਦ ਤੋਂ ਆ ਰਹੇ ਸਨ ਤਾਂ ਓਥੇ ਮੌਜ਼ੂਦ ਜਦ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਤੋਂ ਕਾਗਜ਼ ਮੰਗੇ ਤਾਂ ਇਹ ਆਪਣੀ ਔਕਾਤ ਤੇ ਉੱਤਰ ਆਏ |

Related posts

ਜੰਗਲ ‘ਚੋਂ ਲੱਕੜਾਂ ਲੈਣ ਗਏ ਸਕੇ ਭਰਾਵਾਂ ਦੀਆਂ ਨਿਕਲੀਆਂ ਰੂਹਾਂ

htvteam

ਦੇਖੋ ਚੱਲ ਰਹੇ ਵਿਆਹ ਪ੍ਰੋਗਰਾਮ ‘ਚ ਮੌਤ ਨੇ ਕਿਵੇਂ ਪਾਇਆ ਘੇਰਾ

htvteam

ਕੇਬਲ ਅਪਰੇਟਰ ਦੇ ਪਰਿਵਾਰ ਨੂੰ ਦੇਵੀ ਲਸ਼ਮੀ ਨੇ ਦਿੱਤੇ ਪ੍ਰਤੱਖ ਦਰਸ਼ਨ

htvteam

Leave a Comment