Htv Punjabi
Punjab Video

ਜੰਗਲ ‘ਚੋਂ ਲੱਕੜਾਂ ਲੈਣ ਗਏ ਸਕੇ ਭਰਾਵਾਂ ਦੀਆਂ ਨਿਕਲੀਆਂ ਰੂਹਾਂ

ਮਾਮਲਾ ਹੈ ਗੜ੍ਹਸੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਢਾਡਾ ਖ਼ੁਰਦ ਦਾ, ਜਿੱਥੇ ਚੰਦਰਪਾਲ ਨਾਂ ਦਾ ਪ੍ਰਵਾਸੀ ਵਿਅਕਤੀ ਜੋ ਕਿ ਪਿਛਲੇ 25 ਸਾਲ ਤੋਂ ਇਥੇ ਆ ਕਰ ਰਹਿ ਰਿਹਾ ਹੈ | ਬੀਤੇ ਦਿਨੀ ਉਸਦੇ 10 ਅਤੇ 9 ਸਾਲ ਦੇ ਬੱਚੇ ਅਜੇ ਤੇ ਗੋਵਿੰਦਾ ਜੰਗਲ ‘ਚੋਂ ਲੱਕੜਾਂ ਇਕੱਠੀਆਂ ਕਰ ਗਏ | ਇਸ ਦੌਰਾਨ ਉਹਨਾਂ ਮਾਸੂਮਾਂ ਨਾਲ ਜੋ ਭਿਆਨਕ ਤੇ ਦਰਦਨਾਕ ਘਟਨਾ ਵਾਪਰਦੀਹੈ ਉਸਨੂੰ ਵੇਖ ਪਿੰਡ ਵਾਲਿਆਂ ਦੇ ਹੋਸ਼ ਉੱਡ ਜਾਂਦੇ ਨੇ |

Related posts

ਆਹ ਦੇਖਲੋ ਮਾਨ ਦੀ ਛੱਡੀ ਹੋਈ ਪੁਲਿਸ ਐਵੇਂ ਚੱਕਦੀ ਹੈ ਬੰਦੇ

htvteam

ਹੈਪੀ ਸਰਪੰਚ ਕ3ਲ ਮਾਮਲੇ ਚ ਵੱਡਾ ਖੁਲਾਸਾ !

htvteam

ਸਵਾਰੀਆਂ ਨਾਲ ਭਰੇ ਆਟੋ ‘ਚ ਪਿਆ ਚੀਕ ਚਿਹਾੜਾ !

htvteam