Htv Punjabi
Punjab Video

ਦੇਖੋ ਕਾਰ ਕੋਲ ਕੀ ਹੋ ਰਿਹਾ ਸੀ

ਅੱਜ ਕੱਲ੍ਹ ਲੋਕਾਂ ਦੇ ਦਿਮਾਗ ਦਾ ਕੁਝ ਵੀ ਨਹੀਂ ਪਤਾ ਕਿ ਕਿਹੜੇ ਵੇਲੇ ਕਿਹੜੀ ਵਾਰਦਾਤ ਦੇਣ,, ਤਾਜ਼ਾ ਮਾਮਲਾ ਜਲੰਧਰ ਦੇ ਥਾਣਾ ਡਵੀਜਨ ਨੰਬਰ ਦੋ ਦੇ ਅਧੀਨ ਆਉਂਦੇ ਚਰਨਜੀਤ ਪੂਰਾ ਤੋਂ ਹੈ,, ਦੇਖੋ ਕਿੱਦਾਂ ਬਾਇਕ ਸਵਾਰ ਨੌਜਵਾਨਾਂ ਨੇ ਗੱਡੀ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ।

ਦੀਪ ਕਮਲ ਗੁਪਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕਾਰ ਬਾਹਰ ਖੜੇ ਸੀ ਤਾਂ ਬਾਈਕ ਸਵਾਰਾਂ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜੇ। ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ,,,,,,ਦੂਸਰੇ ਪਾਸੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਕਾਰ ਦੇ ਸ਼ੀਸ਼ੇ ਤੋੜਨ ਦੇ ਸ਼ਿਕਾਇਤ ਆਈ ਐ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,ਸਾਰਾ ਮਾਮਲਾ ਕਾਰ ਪਾਰਕਿੰਗ ਨੂੰ ਲੈ ਕੇ ਵਾਪਰਿਆ ਬਾਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬੇਵਫਾਈ ਦੇ ਇਲਜ਼ਾਮ ਤੋਂ ਬਾਅਦ ਸਿੱਧੂ ਮੂਸੇਵਾਲਾ ਆਹ ਕੰਮ ਕਰਕੇ ਫਿਰ ਤੋਂ ਘਿਰਿਆ ਵਿਵਾਦਾਂ ‘ਚ,ਆਹ ਦੇਖੋ ਕਿਵੇਂ

Htv Punjabi

ਜੀਰਾ ਹੋਇਆ ਤੱਤਾ, ਕਹਿੰਦਾ ਮਾਰੂਗਾਂ ਪਲਟਾ-ਪਲਟਾ

htvteam

ਕੋਠੇ ਦੀ ਛੱਤ ਤੇ ਮ/ਸੂ/ਮ ਦੇਖੋ ਕਿਹੜੇ ਹ/ਲਾ/ਤਾਂ ਵਿੱਚ ਮਿਲਿਆ? ਨੇੜੇ ਪਿਆ ਆਹ ਸਮਾਨ

htvteam

Leave a Comment