Htv Punjabi
Punjab Video

ਦੇਖੋ ਕਿਓਂ ਲੱਗਿਆ ਮੁੱਖ ਮੰਤਰੀ ਦੇ ਸ਼ਹਿਰ ‘ਚ ਧਰਨਾ

ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਪੁੱਲ ਹੇਠਾਂ ਧਰਨਾ ਲਗਾ ਸਰਕਾਰ ਪ੍ਰਤੀ ਰੋਸ ਮੁਜ਼ਾਹਰਾ ਕਰ ਰਹੇ ਪੂਰੇ ਪੰਜਾਬ ਤੋਂ ਆਏ ਕੰਪਿਊਟਰ ਅਧਿਆਪਕ ਯੂਨੀਅਨ ਦੇ ਇਹਨਾਂ ਮੈਂਬਰਾਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਨੇ, ਪਰ ਮੌਕੇ ਦੀਆਂ ਸਰਕਾਰਾਂ ਨੇ ਲਾਰੇਬਾਜ਼ੀਆਂ ‘ਚ ਸਮਾਂ ਟਪਾ ਦਿੱਤਾ |

Related posts

ਪਾਵਨ ਸਰੂਪਾਂ ਦੇ ਮਾਮਲੇ ‘ਚ ਹੁਣ ਅਕਾਲੀਆਂ ਵੱਲੋਂ ਲਗਾਇਆ ਗਿਆ ਮੋਰਚਾ….

htvteam

ਕੇਂਦਰੀ ਸੁਧਾਰ ਘਰ ਦੇ ਕੈਦੀ ਪਾ ਰਹੇ ਨੇ ਪੰਪ ‘ਤੇ ਤੇਲ

htvteam

ਬਾਬੇ ਦੀਆਂ ਮੇਹਰਾਂ ਨਾਲ ਕਰਤਾਰਪੁਰ ਸਾਹਿਬ ‘ਚ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

Leave a Comment