ਇਹ ਅਜਿਹੀ ਮਾਂ ਹੈ ਜੋ ਦਿਨੇ ਦੁਪਹਿਰੀ ਘਰ ‘ਚ ਮੌਜ਼ੂਦ ਹੋਣ ਦੇ ਬਾਵਜ਼ੂਦ ਕਮਰਿਆਂ ਨੂੰ ਜਿੰਦਰੇ ਲਗਾਉਣ ਲਈ ਮਜ਼ਬੂਰ ਹੈ | ਏਨਾ ਹੀ ਨਹੀਂ ਇਸਨੇ ਪਿਛਲੇ ਇੱਕ ਹਫਤੇ ਤੋਂ ਆਪਣੇ ਇਸ ਪੁੱਤ ਨੂੰ ਮਜਬੂਰ ਹੋ ਕੇ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ |
ਦਿਲ ਨੂੰ ਝੰਜੋੜ ਦੇ ਰੱਖ ਦੇਣ ਵਾਲਾ ਇਹ ਸੀਨ ਹੈ ਜਿਲ੍ਹਾ ਮੋਗਾ ਦੇ ਪਿੰਡ ਬੁੱਟਰ ਕਲਾਂ ਦਾ, ਜਿੱਥੇ ਆਪਣੇ ਪੁੱਤ ਨਾਲ ਅਜਿਹਾ ਵਤੀਰਾ ਕਰਨ ਪਿਛੇ ਜੋ ਕਹਾਣੀ ਦੱਸੀ ਉਹ ਹਿਲਾ ਕੇ ਰੱਖ ਦੇਣ ਵਾਲੀ ਹੈ | ਪੂਰੀ ਖ਼ਬਰ ਲਈ ਦੇਖੋ ਵੀਡੀਓ : –
