Htv Punjabi
Punjab Video

ਦੇਖੋ ਕਿਵੇਂ ਗੇਟ ਰਾਹੀ ਮੁੰ-ਡੇ ਘਰ ‘ਚ ਕਰਗੇ ਕਾਰਾ

ਜੇਕਰ ਤੁਹਾਡੇ ਘਰਦਾ ਮੈਨ ਗੇਟ ਛੋਟਾ ਹੈ ਤਾਂ ਅੱਜ ਹੀ ਗੌਰ ਕਰੋ ਇਹ ਨਾ ਹੋਵੇ ਕਿ ਕੋਈ ਬੰਦਾ ਤੁਹਾਡੇ ਘਰਦਾ ਗੈਟ ਟੱਪਕੇ ਅੰਦਰ ਵੜ੍ਹ ਜਾਏ ਤੇ ਤੁਹਾਡਾ ਨੁਕਸਾਨ ਕਰ ਦੇਵੇ ਜੀ ਹਾਂ ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਐ ਜਿੱਥੇ ਏਸ ਵੀਡੀਓ ਇਹ ਬੰਦਾ ਘਰਦੇ ਵੱਲ ਤੁਰਿਆ ਜਾ ਰਿਹਾ ਹੈ ਤੇ ਅੱਗੇ ਜੋ ਇਹ ਕਾਰਾ ਕਰਨ ਵਾਲਾ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਹੁਣ ਦੇਖੋ ਪਹਿਲਾਂ ਤੋਂ ਹੀ ਅੰਦਰ ਵੜ੍ਹੇ ਚੋਰ ਘਰਦੇ ਅੰਦਰੋਂ ਗੈਸ ਸਿਲੰਡਰ ਚੁੱਕ ਗੈਟ ਦੇ ਉੱਤੋਂ ਦੀ ਬਾਹਰਲੇ ਚੋਰ ਨੂੰ ਫੜ੍ਹਾ ਦਿੱਤਾ ਜੋ ਕੀ ਉਥੋਂ ਲੈਕੇ ਫਰਾਰ ਹੋ ਗਿਆ ਜੇਕਰ ਇਸਦੀ ਵੀਡੀਓ ਨਾ ਬਣਦੀ ਤਾਂ ਕਿਸੇ ਨੂੰ ਵੀ ਯਕੀਨ ਤੱਕ ਨਹੀਂ ਸੀ ਹੋਣਾ,ਏਸ ਘਟਨਾ ਤੋਂ ਬਾਅਦ ਘਰਦੇ ਮਾਲਕ ਬਜ਼ੁਰਗਾਂ ਨੇ ਦੱਸਿਆ ਕੀ ਜਦੋਂ ਸਵੇਰੇ ਉੱਠਕੇ ਦੇਖਿਆ ਤਾਂ ਸਿਲੰਡਰ ਮੌਜੂਦ ਨਹੀਂ ਸੀ,,,,,,,,,

ਏਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕੀ ਮੋਟਰਸਾਇਕਲ ਤੇ ਸਵਾਰ ਹੋਕੇ ਆਏ ਦੋ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਤੇ ਫਰਾਰ ਹੋ ਗਏ ਜਿਸਦੇ ਬਾਬਤ ਉਨ੍ਹਾਂ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਤਾਏ ਨੇ ਕੀਤੇ ਖੁਲਾਸੇ ?

htvteam

ਇਸ ਡਾਕਟਰ ਮੁਤਾਬਿਕ ਖਾਓ ਮੁਨੱਕੇ ਲੱਗ ਜਾਂਦੈ ਨੇ ਨਸ਼ਿਆਂ ਨੂੰ ਨੱਕੇ

htvteam

ਆਹ ਲੁਧਿਆਣਾ ਦੇ ਵਿੱਚ ਦੇਖੋ ਕੀ ਹੋ ਗਿਆ

htvteam

Leave a Comment