Htv Punjabi
Punjab Video

ਦੇਖੋ ਕਿਵੇਂ ਮੁਲਕ ਦਾ ਬੈਕਿੰਗ ਸਿਸਟਮ ਸੈਕਿੰਟਾਂ ‘ਚ ਕਰਤਾ ਫੇਲ੍ਹ; ਦੇਖੋ ਵੀਡੀਓ

ਪਟਿਆਲਾ ’ਚ ਐਸਬੀਆਈ ਦੀ ਮੇਨ ਬ੍ਰਾਂਚ ਦੇ ਪਾਬੰਦੀਸ਼ੁਦਾ ਏਰੀਆ ’ਚੋਂ ਬੱਚਾ 35 ਲੱਖ ਦਾ ਕੈਸ਼ ਲੈ ਕੇ ਫਰਾਰ, ਪੁਲਿਸ ਜਾਂਚ ’ਚ ਜੁਟੀ
ਸ਼ਹਿਰ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ ਅੱਜ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਦੀ ਉਸ ਥਾਂ ’ਤੇ ਵਾਪਰੀ ਜੋ ਪਾਬੰਦੀਸ਼ੁਦਾ ਏਰੀਆ ਹੈ। ਭਾਵ ਇਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ ਤੇ ਉਥੇ ਕੋਈ ਵੀ ਅੰਦਰ ਨਹੀਂ ਜਾ ਸਕਦਾ। ਪਰ ਅੱਜ ਇਸ ਥਾਂ ਤੋਂ ਇਕ ਬੱਚਾ ਇਕ ਨੋਟਾਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। ਬੈਂਕ ਦੇ ਮੁਲਾਜ਼ਮਾਂ ਮੁਤਾਬਕ ਇਹ ਕੈਸ਼ ਏਟੀਐਮਾਂ ਵਿਚ ਪਾਉਣ ਲਈ ਰੱਖਿਆ ਗਿਆ ਸੀ ਤੇ ਇਸ ਵਿਚ 35 ਲੱਖ ਕੈਸ਼ ਸੀ।

Related posts

ਕਿਸੇ ਦੇ ਖੜ੍ਹੇ ਬਾਹਨ ‘ਤੇ ਬੈਠਣ ਤੋਂ ਪਹਿਲਾਂ ਸੋਚ ਲਿਓ, ਕਿਤੇ ਤੁਹਾਡੇ ਨਾਲ ਆਹ ਵਾਲਾ ਸੀਨ ਨਾ ਬਣ ਜਾਵੇ

htvteam

ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਬੀਐਸਐਫ ਅਧਿਕਾਰ ਖੇਤਰ ਬਾਰੇ ਕੇਂਦਰ ਦੇ ਹੁਕਮਾਂ ਨੂੰ ਰੱਦ ਕਰਨ ਵਾਲਾ ਮਤਾ ਪਾਸ ਕੀਤਾ

htvteam

ਨਿਹੰਗ ਹਮਲੇ ‘ਚ ਹੱਥ ਵਡਾਉਣ ਵਾਲਾ ਥਾਣੇਦਾਰ ਬਣਿਆ ਸਬ ਇੰਸਪੈਕਟਰ, ਡੀਜੀਪੀ ਦਫਤਰ ਨੇ ਜਾਰੀ ਕੀਤਾ ਤਰੱਕੀ ਵਾਲਾ ਪੱਤਰ

Htv Punjabi