Htv Punjabi
Punjab Video

ਦੇਖੋ ਪੈਪਸੀ ਦੀਆਂ ਬੋਤਲਾਂ ਨਾਲ ਆਹ ਕੀ ਕਾਰੇ ਕਰਦਾ ਸੀ; ਪੁਲਿਸ ਵਾਲਿਆਂ ਨੱਪ ਲਿਆ

ਮਾਮਲਾ ਜਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਫ਼ੈਜ਼ਗੜ੍ਹ ਦਾ, ਜਿੱਥੇ ਕਿਸੇ ਮੁਖ਼ਬਰ ਖ਼ਾਸ ਨੇ ਪੁਲਿਸ ਵਾਲਿਆਂ ਦੇ ਕੰਨ ‘ਚ ਫੂਕ ਜਾ ਮਾਰੀ | ਫੇਰ ਕੀ ਸੀ ਪੁਲਿਸ ਵਾਲਿਆਂ ਨੇ ਪੂਰੀ ਤਿਆਰੀ ਨਾਲ ਜਦ ਪਿੰਡ ਦੇ ਸਤਨਾਮ ਸਿੰਘ ਨਾ ਦੇ ਇਸ ਬੰਦੇ ਦੇ ਘਰ ਰੇਡ ਮਾਰੀ ਤਾਂ ਅੰਦਰਲਾ ਸੀਨ ਦੇਖ ਪੁਲਿਸ ਵਾਲਿਆਂ ਦੀਆਂ ਅੱਖਾਂ ਵੀ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ |

Related posts

ਉਹ ਨੁਸਕਾ ਜੋ ਰੱਖੇਗਾ ਤੁਹਾਨੂੰ ਸਦਾ ਜਵਾਨ

htvteam

1 ਔਰਤ ਕਈ ਬੰਦਿਆ ਨਾਲ ਗਲਤ ਕੰਮ ਕਰਦੀ ਫੜ੍ਹੀ

htvteam

ਹੋਟਲ ‘ਚ ਜਾਣ ਵਾਲੇ ਮੁੰ-ਡੇ-ਕੁ-ੜੀ-ਆਂ ਜ਼ਰੂਰ ਸੁਣੋਂ ਆਹ ਖਬਰ

htvteam

Leave a Comment