Punjab Videoਦੇਖੋ ਪੈਸੇ ਵਾਲੇ ਅਮੀਰਜ਼ਾਦਿਆਂ ਦੀਆਂ ਸ਼ਰਮਨਾਕ ਕਰਤੂਤਾਂ by htvteamOctober 3, 20220688 Share0 ਮਾਮਲਾ ਜਿਲ੍ਹਾ ਜਲੰਧਰ ਦੇ ਸ਼ਾਹਕੋਟ ਦਾ ਹੈ, ਜਿੱਥੇ ਪਿੰਡ ਚਵਿੰਡਾ ਵਿਖੇ ਪੰਜਾਬ ਰਾਜ ਪਾਵਰਕਾਮ ਉੱਪ ਮੰਡਲ ਮਲਸੀਆਂ ਦੇ ਐਸ.ਡੀ.ਓ. ਦਲਜੀਤ ਸਿੰਘ ਨਾਲ ਇੱਕ ਕੋਲਡ ਸਟੋਰ ਦੇ ਮਾਲਕ ਦੇ ਭਰਾ ਨੇ ਜੋ ਘਟੀਆ ਹਰਕਤ ਕੀਤੀ ਹੈ ਸੁਣੋ ਪੀੜਤ ਐਸ.ਡੀ.ਓ ਦੀ ਹੀ ਜ਼ੁਬਾਨੀ |