Htv Punjabi
Punjab Video

ਦੇਖੋ ਪੰਜਾਬ ਦੇ ਵੱਡੇ ਸ਼ਹਿਰ ‘ਚ ਦੋ ਜਨਾਨੀਆਂ ਨੇ ਕੀ ਕਰਤਾ

ਸੜਕ ‘ਤੇ ਆਰਾਮ ਨਾਲ ਤੇ ਹੌਲੀ ਹੌਲੀ ਤੁਰੀਆਂ ਜਾਂਦੀਆਂ ਇਨ੍ਹਾਂ ਦੋਵਾਂ ਜਨਾਨੀਆਂ ‘ਤੇ ਜ਼ਰਾ ਨਜ਼ਰਾਂ ਟਿਕਾਕੇ ਰੱਖੋ। ਇਹ ਦੋਵੇਂ ਜਨਾਨੀਆਂ ਕੁਝ ਹੀ ਸੈਕਿੰਟਾਂ ਬਾਅਦ ਅਜਿਹਾ ਕੁਝ ਕਰਨ ਵਾਲੀਆਂ ਨੇ ਜਿਸ ਤੋਂ ਬਾਅਦ ਪੂਰੇ ਬਠਿੰਡੇ ਸ਼ਹਿਰ ਦੀ ਪੁਲਿਸ ਇਨ੍ਹਾਂ ਦੋਵਾਂ ਨੂੰ ਭਾਲਦੀ ਫਿਰੇਗੀ। ਅਸਲ ‘ਚ ਇਹ ਤਸਵੀਰਾਂ ਸ਼ਹਿਰ ਦੇ ਪਾਵਰ ਹਾਊਸ ਰੋਡ ਦੀਆਂ ਜਿੱਥੇ ਜ਼ਿਲਾ ਦਾ ਇਕ ਪੁਲਿਸ ਡੀਐਸਪੀ ਸੀਆਈਡੀ ‘ਚ ਤਾਇਨਾਤ ਵੀ ਰਹਿੰਦਾ ਹੈ। ਇੰਨ੍ਹਾਂ ਜਨਾਨੀਆਂ ਨੂੰ ਵੀ ਪਹਿਲੀਂ ਵਾਰ ਹੀ ਇਸ ਇਲਾਕੇ ‘ਚ ਦੇਖਿਆ ਗਿਆ ਸੀ। ਪਰ ਇਹ ਪਹਿਲੀਂ ਵਾਰ ‘ਚ ਅਜਿਹਾ ਕਾਰਾ ਕਰ ਗਈਆਂ ਕੀ ਡੀਐਸਪੀ ਦੀ ਪਤਨੀ ਵੀ ਹੈਰਾਨ ਰਹਿ ਗਈ। ਕੰਮ ਮੰਗਣ ਦੇ ਬਹਾਨੇ ਆਈਆਂ ਇਹ ਜਨਾਨੀਆਂ ਡੀਐਸਪੀ ਦੇ ਘਰੋਂ ਇਕ ਹੀਰਿਆਂ ਦਾ ਸੈਟ, ਚਾਂਦੀ ਦੇ ਗਹਿਣੇ ਜਿਸ ਦੀ ਕੁੱਲ ਰਕਮ ਲਗਭਗ 20 ਲੱਖ ਰੁਪਏ ਬਣਦੀ ਹੈ ਉਸ ਉੱਤੇ ਹੱਥ ਸਾਫ ਕਰ ਗਈਆਂ ,,,,,,,

ਸੋ ਜੇਕਰ ਤੁਹਾਨੂੰ ਇਹ ਜਨਾਨੀਆਂ ਕਿਸੇ ਪਾਸੇ ਵੀ ਨਜ਼ਰ ਆਉਣ ਜਾਂ ਤੁਹਾਡੇ ਘਰ ਅਜਿਹੀਆਂ ਔਰਤਾਂ ਕੰਮ ਮੰਗਣ ਆਉਣ ਤਾਂ ਉਨ੍ਹਾਂ ਨੂੰ ਘਰ ਵਾੜ੍ਹਨ ਤੋਂ ਪਹਿਲਾਂ 100 ਵਾਰ ਸੋਚ ਲੈਣਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਮੁਲਾਜ਼ਮ ਦੇ ਕੰਮ

htvteam

ਟੰਗਿਆ ਗਿਆ ਚਮਤਕਾਰੀ ਪਾਸਟਰ !

htvteam

ਆਲੀਸ਼ਾਨ ਕੋਠੀ ਚ ਪਤੀ ਪਤਨੀ ਗ਼ਲਤ ਕੰਮ ਕਰਦੇ ਫੜ੍ਹੇ, ਪਈ ਰੇਡ ?

htvteam

Leave a Comment